ਹਾਥਸਰ ਵਿੱਚ ਲੜਕੀ ਨਾਲ ਹੋਏ ਘਿਨੌਨੇ ਅਪਰਾਧ ਦੇ ਆਰੋਪਿਆਂ ਨੂੰ ਜਲਦ ਸਜਾ ਦਿਲਾਉਣ ਸੰਬੰਧੀ ਮੁਲਾਜਮ ਯੂਨਿਅਨ ਨੇ ਕੀਤੀ ਨਾਰੇਬਾਜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ।ਨਗਰ ਨਿਗਮ ਦੇ ਸਫਾਈ ਮਜਦੂਰ, ਟਿਊਬਵੈਲ ਆਪਰੇਟਰ, ਸੀਵਰੇਜ ਅਤੇ ਹੋਰ ਠੇਕਾ ਕਰਮਚਾਰੀਆਂ ਵਲੋਂ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਵਿੱਚ ਹਾਥਸਰ ਵਿੱਚ ਲੜਕੀ ਦੇ ਨਾਲ ਹੋਏ ਘਿਨੌਨੇ ਅਪਰਾਧ ਦੇ ਆਰੋਪਿਆ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜਾ ਦੀ ਮੰਗ ਨੂੰ ਲੈ ਕੇ ਅਤੇ ਉਥੋਂ ਦੀ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ। ਇਸ ਮੌਕੇ ਤੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਲੜਕੀ ਦੇ ਕੇਸ ਨੂੰ ਸੁਪਰੀਟ ਕੋਰਟ ਫਾਸਟ ਟਰੈਕ ਅਦਾਲਤ ਦੁਆਰਾ ਆਰੋਪਿਆ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜਾ ਦਿਲਾਈ ਜਾਵੇਂ।

Advertisements

ਇਸ ਮੌਕੇ ਤੇ  ਰਾਜਾ ਹੰਸ, ਦਲੀਪ ਸਿੰਘ, ਸੋਨੂੰ ਕੋਂਡਲ, ਜੈ ਪਾਲ, ਜਸਪਾਲ, ਚੰਦਨ ਸ਼ੇਖਰ, ਰਾਕੇਸ਼ ਸਿੱਧੂ, ਲੱਕੀ, ਜਸਵੀਰ ਸਿੰਘ, ਅਰੁਣ ਸੰਧੂ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here