ਦੋ ਪੋਜੇਟਿਵ ਕੇਸ ਆਉਣ ਨਾਲ ਮਰੀਜਾ ਦੀ ਗਿਣਤੀ ਹੋਈ 151

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 476 ਸੈਂਪਲ ਲੈਣ ਲੈਬ ਤੋ ਅੱਜ 885 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਤੇ 2 ਪੋਜੇਟਿਵ ਕੇਸ ਆਉਣ ਨਾਲ ਪੋਜੇਟਿਵ ਕੇਸਾਂ ਦੀ ਗਿਣਤੀ 151 ਹੋ ਗਈ ਹੈ।  ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 8921 ਹੋ ਗਈ ਹੈ ਤੇ 7266 ਨੈਗਟਿਵ ਅਤੇ 1484 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 151 ਹੋ ਗਈ ਹੈ। 24 ਸੈਂਪਲ ਇੰਵੈਲਡ ਹਨ, 5 ਦੀ ਮੌਤ ਤੇ,  ਐਕਟਿਵ 14 ਕੇਸ ਹਨ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ। ਉਹਨਾਂ ਦੱਸਿਆ ਕਿ ਇਕ ਹੁਸ਼ਿਆਰਪੁਰ ਸ਼ਹਿਰ  ਦੀ ਔਰਤ 39 ਅਤੇ ਦੂਸਰਾਂ ਬਲਾਕ ਹਾਜੀਪੁਰ ਔਰਤ 80 ਸਾਲ ਦੀ  ਹੈ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here