ਪੰਜਾਬ ਵਿੱਚ ਭਾਜਪਾ ਬਣਾਏਗੀ ਸਰਕਾਰ: ਸੁਭਾਸ਼ ਸ਼ਰਮਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਜਿਲ੍ਹਾ ਦਫ਼ਤਰ ਮੁਕੇਰੀਆਂ ਵਿਖੇ ਬੈਠਕ ਹੋਈ ਜਿਸ ਵਿੱਚ ਸੂਬੇ ਦੇ ਜਨਰਲ਼ ਸਕੱਤਰ ਸ਼੍ਰੀ ਸੁਭਾਸ਼ ਸ਼ਰਮਾ ਜੀ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਇਸ ਮੌਕੇ ਜਿਲ੍ਹਾ ਦੇ ਅਹੁਦੇਦਾਰ ਸਹਿਵਾਨ ਵੱਡੀ ਗਿਣਤੀ ਵਿੱਚ ਹਾਜਰ ਸਨ।ਇਸ ਮੌਕੇ ਪੰਜਾਬ ਦੇ ਜਨਰਲ਼ ਸਕੱਤਰ ਸੁਭਾਸ਼ ਸ਼ਰਮਾ ਨੇ ਸੰਗਠਨ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਉਨ੍ਹਾਂ ਕਿਹਾ ਕੇ ਭਾਜਪਾ ਪੰਜਾਬ ਵਿੱਚ 117 ਸੀਟਾਂ ਤੇ ਚੁਣਾਵ ਲੜੇਗੀ।ਉਨ੍ਹਾਂ ਕਿਹਾ ਭਾਜਪਾ ਪੰਜਾਬ ਵਿੱਚ 2022 ਵਿੱਚ ਸਰਕਾਰ ਬਣਾਏਗੀ।

Advertisements

ਇਸ ਮੌਕੇ ਜਿਲ੍ਹਾ ਵੱਲੋਂ ਸੁਭਾਸ਼ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਅਜੈ ਕੋਸ਼ਲ ਸੇਠੁ ਜੀ,ਸਤਪਾਲ ਸ਼ਾਸਤਰੀ, ਭੈਣ ਉਮੇਸ਼ ਸ਼ਾਕਰ, ਅਰੁਨੇਸ਼ ਸ਼ਾਕਰ, ਸੁਸ਼ੀਲ ਕੁਮਾਰ ਪਿੰਕੀ, ਰਘੁਨਾਥ ਰਾਣਾ ਜੀ,ਜਵਾਹਰ ਖੁਰਾਣਾ, ਅੰਜਨਾ ਕਟੋਚ, ਰਘੁਨਾਥ ਸਿੰਘ, ਜਸਵੰਤ ਪੱਪੂ, ਯੋਗੇਸ਼ ਸਪਰਾ,ਅਨਿਲ ਵਸ਼ਿਸ਼ਟ,ਅਸ਼ੋਕ ਸ਼ਰਮਾ,ਗੁਰਵਿੰਦਰ ਸਿੰਘ,ਨੀਰਜ ਬੰਟੀ,ਕਿਰਪਾਲ ਸਿੰਘ, ਸਤਪਾਲ ਸਿੰਘ,ਅਮਿਤ ਤਲਵਾੜ,ਸੁਨੀਲ ਡੀਮਪੀ,ਸ਼ੁਵ ਸਰੌਚ ਜੀ,ਮਾਸਟਰ ਮਹਿੰਦਰ,ਪੁਸ਼ਪਿੰਦਰ ਸਿੰਘ, ਰਣਜੀਤ, ਅਵਤਾਰ ਆਦਿ ਭਾਜਪਾ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here