Sunday, October 25, 2026
Home National ਮੱਧ ਪ੍ਰਦੇਸ਼ ਵਿੱਚ ਭਾਰਤੀ ਹਵਾਈ ਫੌਜ਼ ਦਾ ਜਹਾਜ਼ ਹੋਇਆ ਕਰੈਸ਼, ਪਾਇਲਟ ਜ਼ਖਮੀ

ਮੱਧ ਪ੍ਰਦੇਸ਼ ਵਿੱਚ ਭਾਰਤੀ ਹਵਾਈ ਫੌਜ਼ ਦਾ ਜਹਾਜ਼ ਹੋਇਆ ਕਰੈਸ਼, ਪਾਇਲਟ ਜ਼ਖਮੀ

ਮੱਧ ਪ੍ਰਦੇਸ਼( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿੱਚ ਭਾਰਤੀ ਹਵਾਈ ਫੌਜ਼ ਦਾ ਇੱਕ ਜ਼ਹਾਜ਼ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਦੇ ਅਨੁਸਾਰ ਜ਼ਹਾਜ ਵਿੱਚ ਕੋਈ ਟੈਕਨੀਕਲ ਖਰਾਬੀ ਆਉਣ ਦੇ ਕਾਰਣ ਜ਼ਹਾਜ ਦਾ ਸੰਤੁਲਨ ਵਿਗੜ ਗਿਆ ਅਤੇ ਜਿਸ ਕਾਰਣ ਜ਼ਹਾਜ ਹਾਦਸੇ ਦਾ ਸ਼ਿਕਾਰ ਹੋ ਗਿਆ।

Advertisements

ਜ਼ਹਾਜ ਨੂੰ ਇੱਕੋ ਪਾਇਲਟ ਅਭਿਲਾਸ਼ ਦੁਆਰਾ ਉਡਾਇਆ ਜਾ ਰਿਹਾ ਸੀ, ਹਾਦਸੇ ਵਾਲੀ ਥਾਂ ਤੋਂ ਕੁੱਝ ਦੂਰੀ ਤੇ ਪਾਇਟਲ ਨੂੰੰ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਜਿਸ ਦੋਰਾਨ ਪਾਇਲਟ ਨੂੰ ਹਲਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਇਹ ਘਟਨਾ ਕਰੀਬ 8:15 ਤੇ ਵਾਪਰੀ। ਮੌਕੇ ਤੇ ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਅਤੇ ਐਸਪੀ ਮਨੋਜ ਕੁਮਾਰ ਨੇ ਆਪਣੀ ਟੀਮ ਦੇ ਨਾਲ ਪਹੁੰਚ ਕੇ ਘਟਨਾ ਸਥਾਨ ਦਾ ਜ਼ਾਇਜ਼ਾ ਲਿਆ।

LEAVE A REPLY

Please enter your comment!
Please enter your name here