ਸ਼੍ਰੋਮਣੀ ਅਕਾਲੀ ਦਲ ਦੀ ਸੁਬ੍ਹਾ ਪੱਧਰੀ ਰੈਲੀ 14 ਦਸੰਬਰ ਨੂੰ ਮੋਗਾ ਵਿੱਖੇ: ਜੱਥੇਦਾਰ ਸ਼ੰਮੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਦੀ ਸੁਬ੍ਹਾ ਪੱਧਰੀ ਰੈਲੀ 14 ਦਸੰਬਰ ਨੂੰ ਮੋਗਾ ਵਿੱਖੇ (ਕਿੱਲੀ ਚਾਹਲ) ਹੋਣ ਜਾ ਰਹੀ ਹੈ ।

Advertisements

ਰੈਲੀ ਦੇ ਸੰਬੰਧ ‘ਚ ਜਾਣਕਾਰੀ ਦਿੰਦੇ ਹੋਏ ਟਕਸਾਲੀ ਅਕਾਲੀ ਲੀਡਰ ਜੱਥੇਦਾਰ ਜਗਜੀਤ ਸਿੰਘ ਸ਼ੰਮੀ ਨੇ ਦੱਸਿਆ ਕਿ 14 ਤਾਰੀਖ ਦੀ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਔਹਦੇਦਾਰ ਆਪਣੇ ਨਾਲ ਵੱਡੀ ਗਿਣਤੀ ‘ਚ ਵਰਕਰਾਂ ਦਾ ਕਾਫ਼ਿਲਾ ਲੈ ਕੇ ਪੁੱਜਣ ਤੇ ਰੈਲੀ ਨੂੰ ਸਫਲ ਬਣਾਉਣ ਚ ਆਪਣਾ ਆਪਣਾ ਵਡਮੁੱਲਾ ਯੋਗਦਾਨ ਦੇਣ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਦੇ ਹੋਏ ਸਾਲ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾਓ।

LEAVE A REPLY

Please enter your comment!
Please enter your name here