ਬ੍ਰਹਮ ਸ਼ੰਕਰ ਜਿੰਪਾ ਨੂੰ ਐਮ.ਐਲ.ਏ ਬਣਨ ਤੇ ਦਫਤਰੀ ਸਟਾਫ ਕਲਰਕ ਯੂਨੀਅਨ ਨੇ ਦਿੱਤੀ ਵਧਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬ੍ਰਹਮ ਸ਼ੰਕਰ ਜਿੰਪਾ ਨੂੰ ਐਮ.ਐਲ.ਏ ਬਣਨ ਤੇ ਦਫਤਰੀ ਸਟਾਫ ਕਲਰਕ ਯੂਨੀਅਨ ਵੱਲੋ ਉਹਨਾਂ ਨੂੰ ਵਧਾਈ ਦਿੱਤੀ ਗਈ। ਬ੍ਰਹਮ ਸ਼ੰਕਰ ਜਿੰਪਾ ਨੂੰ ਦਫਤਰੀ ਯੂਨੀਅਨ ਨੇ ਮਿਲ ਕੇ ਦਫਤਰ ਦੀ ਮੁਸ਼ਕਲਾਂ ਤੋ ਜਾਣੂ ਕਰਵਾਇਆ।

Advertisements

ਬ੍ਰਹਮ ਸ਼ੰਕਰ ਜਿੰਪਾ ਨੇ ਯੂਨੀਅਨ ਦੇ ਨੁਮਾਇੰਦੀਆ ਨੂੰ ਇਹ ਭਰੋਸਾ ਦਿੱਤਾ ਕਿ ਦਫਤਰ ਵਿੰਚ ਪੇਸ਼ ਆ ਰਹੀਆ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਤੇ ਦਫਤਰੀ ਸਟਾਫ ਕਲਰਕ ਯੂਨੀਅਨ ਦੇ ਪ੍ਰਧਾਨ ਸੋਨੂੰ ਕਂੌਡਲ,ਕੁਲਵਿੰਦਰ ਸਿੰਘ, ਦੀਪਕ ਸ਼ਰਮਾ, ਰਮਨ ਕਾਂਤ, ਨਿਤੀਨ ਅਤੇ ਸਮੂਹ ਨਗਰ ਨਿਗਮ ਦੇ ਸਟਾਫ ਮੈਬੰਰ ਹਾਜਰ ਸਨ।

LEAVE A REPLY

Please enter your comment!
Please enter your name here