ਨਾਭਾ ਵਿਖੇ ਗੁਰਦੇਵ ਸਿੰਘ ਦੇਵ ਮਾਨ ਪੂਰੇ ਐਕਸ਼ਨ ਮੂੜ ਵਿੱਚ ਆਏ ਨਜ਼ਰ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ-ਰਵੀ ਸ਼ੰਕਰ। 10 ਤਾਰੀਖ ਤੋਂ ਵਿਧਾਨਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਦੇਵ ਮਾਨ ਨਾਭਾ ਸ਼ਹਿਰ ਵਿੱਚ ਪੂਰੇ ਐਕਸ਼ਨ ਮੂੜ ਵਿੱਚ ਦੇਖਣ ਨੂੰ ਮਿਲ ਰਹੇ ਹਨ ਤੇ ਹਰ ਕੰਮ ਨੂੰ 4 ਜੀ ਦੀ ਸਪੀਡ ਨਾਲ ਕੀਤੇ ਜਾ ਰਹੇ ਹਨ। ਉੱਥੇ ਹੀ ਲੋਕਾਂ ਵਿੱਚ ਵੀ ਬਹੁਤ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿ ਉਨ੍ਹਾਂ ਵੱਲੋਂ ਜੋ ਉਮੀਦ ਰੱਖ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਉਸ ਵੋਟ ਦਾ ਮੁੱਲ ਗੁਰਦੇਵ ਸਿੰਘ ਦੇਵ ਮਾਨ ਪੂਰੀ ਇਮਾਨਦਾਰੀ ਨਾਲ ਦੇ ਰਹੇ ਹਨ ਤੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਨਾਭਾ ਸ਼ਹਿਰ ਵਿੱਚ ਬਦਲਾਅ ਜ਼ਰੂਰ ਆਵੇਗਾ।

Advertisements

LEAVE A REPLY

Please enter your comment!
Please enter your name here