ਰਾਜਨੀਤੀ ਕਰਨ ਨਹੀ ਆਏ ਹਾਂ ਬਦਲਣ ਆਏ ਹਾਂ: ਗੁਰਦੇਵ ਸਿੰਘ ਦੇਵ ਮਾਨ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ- ਰਵਿ ਸ਼ੰਕਰ। ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਕਿਹਾ ਗਿਆ ਕਿ ਅਸੀ ਰਾਜਨੀਤੀ ਕਰਨ ਨਹੀ ਬਦਲਣ ਆਏ ਹਾ ਤੇ ਇਹ ਗੱਲ ਨਾਭਾ ਸ਼ਹਿਰ ਦੇ ਲੋਕਾ ਨੂੰ ਵੀ ਬਹੁਤ ਪਸੰਦ ਆ ਰਹੀ ਹੈ। ਕਿਉਂਕਿ ਜਿਸ ਤਰੀਕੇ ਨਾਲ ਦੇਵਮਾਨ ਨਾਭਾ ਵਿਚ ਕੰਮ ਕਰ ਰਹੇ ਹਨ ਉਸ ਗੱਲ ਤੋ ਬਾਅਦ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਜੋ ਵਾਅਦੇ ਦੇਵ ਮਾਨ ਜੀ ਵੱਲੋਂ ਕੀਤੇ ਗਏ ਸੀ।

Advertisements

ਉਹ ਪੂਰੀ ਇਮਾਨਦਾਰੀ ਨਾਲ ਪੂਰੇ ਕੀਤੇ ਜਾ ਰਹੇ ਹਨ ਤੇ ਸਾਈਕਲ ਉਪੱਰ ਨਾਭਾ ਸ਼ਹਿਰ ਦੇ ਬਜਾਰਾ ਵਿਚ ਦੇਖਣ ਨੂੰ ਮਿਲ ਰਹੇ ਹੈ। ਉਸ ਨੂੰ ਦੇਖਦਿਆਂ ਲੋਕਾ ਵਿੱਚ ਬਹੁਤ ਖੁਸ਼ੀ ਦੇਖਣ ਨੂੰ ਮਿੱਲ ਰਹੀ ਹੈ ਤੇ ਲੋਕਾਂ ਵੱਲੋਂ ਕਿਹਾ ਗਿਆ।

LEAVE A REPLY

Please enter your comment!
Please enter your name here