ਇਲੈਕਟ੍ਰੋਨਿਕ ਮੀਡਿਆ ਵੇਲਫੇਅਰ ਕਲੱਬ ਨੇ ਸ਼੍ਰੀ ਹਨੁਮਾਨ ਜਨਮ ਤਿਥੀ ਦੇ ਮੱਦੇਨਜ਼ਰ ਲਗਾਇਆ ਲੰਗਰ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਕੁਮਾਰ। ਇਲੈਕਟ੍ਰੋਨਿਕ ਮੀਡਿਆ ਵੇਲਫੇਅਰ ਕਲੱਬ ਪਟਿਆਲਾ ਦੇ ਮੈਂਬਰਾਂ ਵੱਲੋਂ ਸ਼੍ਰੀ ਹਨੁਮਾਨ ਜਨਮ ਤਿਥੀ ਦੇ ਮੱਦੇਨਜ਼ਰ ਸ਼ੇਰਾਂ ਵਾਲੇ ਗੇਟ ਜਲੇਬੀਆ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਕੱਲਬ ਦੇ ਪ੍ਰਧਾਨ ਅਨੁਰਾਗ ਸ਼ਰਨਾ ,ਜਰਨਲ ਸ਼ੈਕਟਰੀ ਚਰਨਜੀਤ ਸਿੰਘ ਕੋਹਲੀ, ਕੈਸ਼ਿਅਰ ਬਲਜੀਤ ਕੋਹਲੀ ,ਪੀ ਆਰ ਉ ਕਿਰਨ ਵਸ਼ਿਸ਼ਟ ਅਤੇ ਕੱਲਬ ਦੇ ਸਮੂਹ ਮੈਂਬਰ ਮੌਜੂਦ ਰਹੇ।

Advertisements

LEAVE A REPLY

Please enter your comment!
Please enter your name here