ਡਵਿਡਾ ਅਰਿਹਾਣਾ ਵਿਖੇ ਕਰਵਾਇਆ ਗਿਆ ਸੈਮੀਨਾਰ. ਸਹਿਕਾਰੀ ਬੈਂਕ ਦੀਆਂ ਸਕੀਮਾਂ ਬਾਰੇ ਦਿੱਤੀ ਗਈ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਅਤੇ ਸਹਿਕਾਰੀ ਸਭਾ ਦੀ ਮੈਨੇਜਮੈਂਟ ਵਲੋਂ ਸਾਂਝਾ ਸੈਮੀਨਾਰ ਡਵਿਡਾ ਅਰਿਹਾਣਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਅਤੇ ਇਲਾਕੇ ਦੇ ਮੁਹਤਵਾਰਾਂ ਨੂੰ ਬੈਂਕ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਬ੍ਰਾਂਚ ਡਵਿਡਾ ਅਰਿਹਾਣਾ ਦੇ ਮੈਨੇਜਰ ਹਚਬੰਸ ਸਿੰਘ ਅਤੇ ਸਕੱਤਰ ਸਭਾ ਦਵਿੰਦਰ ਸਿੰਘ ਨੇ ਐਕਸੀਡੇਂਟ ਬੀਮਾ, ਕਿਸਾਨ ਸੁਰਖਿਆ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲਾ ਹੀ ਬੈਂਕ ਵਲੋਂ ਚਲਾਇਆਂ ਜਾ ਰਹੀਆਂ ਸਕੀਮਾਂ ਜਿਵੇਂਕਿ ਡੇਅਰੀ ਫਾਰਮਿਗ, ਮੱਛੀ ਪਾਲਣ, ਸੈਲਰੀ ਕਰਜਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਦੀ ਅਹਿਰਾਣਾ ਕਲਾਂ ਸਹਿਕਾਰੀ ਸਭਾ ਦੇ ਪ੍ਰਧਾਨ ਸ਼੍ਰੀ ਜਸਵੀਰ ਸਿੰਘ, ਕਮੇਟੀ ਮੈਂਬਰ ਅਤੇ ਸਟਾਫ ਹਾਜ਼ਰ ਸਨ।  

LEAVE A REPLY

Please enter your comment!
Please enter your name here