ਡੇਗੂ ਦਾ ਪਹਿਲਾਂ ਮਰੀਜ ਮਿਲਣ ਤੇ ਜੋਨਲ ਐਟੋਮੋਲੋਜਿਸਟ ਵੱਲੋ ਸ਼ਹਿਰ ਹੁਸ਼ਿਆਰਪੁਰ ਦਾ ਦੋਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸਾ ਨਿਰਦੇਸ਼ ਅਨੁਸਾਰ ਜਿਲਾ ਹੁਸ਼ਿਆਰਪੁਰ ਵਿੱਚ ਡੇਗੂ ਦਾ ਪਹਿਲਾਂ ਪਾਜੇਵਿਟ ਮਰੀਜ ਮਿਲਣ ਤੇ ਸਰਵੇ ਸਬੰਧੀ ਜੋਨਲ ਮਲੇਰੀਆ ਅਫਸਰ ਜਲੰਧਰ ਤੋ ਜੋਨਲ ਐਟੋਮੋਲਿਜਸਟ ਸੁਮੀਤ ਕੋਰ ਜੱਸੜ ਵੱਲੋ ਸਿਹਤ ਵਿਭਾਗ ਦੀ ਐਟੀਮਲੇਰੀਆ ਟੀਮ ਨੂੰ ਨਾਲ ਲੈ ਕੇ  ਵਿਸ਼ੇਸ ਸਰਵੇ ਕੀਤਾ ।  ਇਸ ਮੋਕੋ ਗੋਪਾਲ ਸ਼ਰਮਾਂ ਏ. ਐਮ. ਉ , ਕੁਲਦੀਪ ਸਿੰਘ ਏ. ਐਮ. ਉ , ਐਸ. ਪੀ. ਸਿੰਘ ਅਤੇ ਇਨਸੈਕਟ ਕੂਲੈਕਟਰ ਮਨਜਿੰਦਰ ਸਿੰਘ ਵੀ ਹਾਜਰ ਸਨ । ਡੇਗੂ ਦਾ ਪਹਿਲਾਂਕੇਸ ਸ਼ਹਿਰ ਹੁਸ਼ਿਆਰਪੁਰ ਦੇ ਮਹੁੱਲਾ ਸ਼ੁਭਾਸ਼ ਨਗਰ ਤੋ ਰਿਪੋਟ ਹੋਇਆ ਹੈ । ਜਿਸ ਤੇ ਸਿਹਤ ਵਿਭਾਗ ਵੱਲੋ ਕਰਵਾਈ ਕਰਦੇ ਹੋਏ ਇਸ ਖੇਤਰ ਵਿੱਚ ਸਰਵੇਲੈਸ ਸੇਵਾਵਾ ਵਧਾ ਦਿੱਤੀਆ ਗਈਆ ਹਨ ।

Advertisements

ਇਸ ਤੋ ਇਲਾਵਾਂ  ਅੱਜ ਟੀਮਾਂ ਵੱਲੋ ਨਹਿਰ ਕਲੋਨੀ ਦੇ ਸਰਕਾਰੀ ਦਫਤਰਾਂ ਦੋ ਕੂਲਰਾਂ ਦੀ ਚੈਕਿੰਗ ਕਰਕੇ  ਡੇਗੂ ਦਾ ਫੈਲਾਉਣਾ ਵਾਲਾ ਮੱਛਰ ਦੇ ਲਾਰਾਵਾਂ ਨੂੰ ਮੋਕੇ ਤੇ ਨਸ਼ਟ ਕੀਤਾ ਗਿਆ ਅਤੇ ਜਨਾਂ ਥਾਵਾਂ ਤੇ ਲਾਰਵਾਂ ਪਾਇਆ ਗਿਆ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਦੁਆਰਾ ਮੱਛਰ ਦਾ ਲਾਰਾਵਾ ਪਾਇਆ ਗਿਆ ਤੇ ਚਲਾਣ ਕੱਟੇ ਜਾਣਗੇ  । ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ ਵੱਲੋ ਆਮ ਜਨਤਾਂ ਨੂੰ ਅਪੀਲ ਕੀਤੀ ਕਿ ਡੇਗੂ ਮੱਛਰ ਫਲੈਉਣ ਤੋ ਰਕਣ ਲਈ ਆਪਣੇ ਘਰਾਂ ਦੇ ਕੂਲਰਾਂ ਗਮਲਿਆਂ , ਫਰਿਜਾਂ ਦੀਆ ਟ੍ਰੇਆ ਆਦਿ ਮੱਛਰ ਦੀ ਪੈਦਾ ਰੋਕਣ ਲਈ ਦੱਸਿਆ ਗਿਆ ਅਤੇ ਸ਼ੁਕਰਵਾਰ ਨੂੰ ਡਰਾਈ ਡੇ ਫਰਾਈ ਡੇ ਅਤੇ ਹਰ ਐਤਵਾਰ ਡੇਗੂ ਤੇ ਵਾਰ ਦਾ ਸੰਦੇਸ਼ ਵੀ ਦਿੱਤਾ ਗਿਆ ।

LEAVE A REPLY

Please enter your comment!
Please enter your name here