ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਾਰੂਤੀ ਸਾਜੂਕੀ ਦੇ ਨੰਬਰ 1 ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿਖੇ ਨਵੀ ਅਲਟੋ ਕੇ-10 ਦੀ ਲਾਚਿੰਗ ਸ਼ਹਿਰ ਦੇ ਉੱਘੇ ਵਿਅਕਤੀਆ ਦੀ ਹਾਜ਼ਰੀ ਵਿਚ ਕੀਤੀ ਗਈ। ਜਿਸ ਵਿਚ ਘੁੰਢ ਚੁੱਕਣ ਦੀ ਰਸਮ ਸੰਤ ਬਾਬਾ ਹਰਮਨਜੀਤ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਪਰਦਾ ਉਠਾ ਕੇ ਕੀਤੀ। ਨਵੀ ਅਲਟੋ ਕੇ-10 ਜਿਹੜੀ ਕਿ ਗ੍ਰਾਹਕਾ ਦੀ ਭਾਰੀ ਮੰਗ ਤੇ ਮਾਰੂਤੀ ਸਾਜੂਕੀ ਨੇ ਨਵੇ ਆਧੁਨਿਕ ਫੀਚਰਸ ਅਤੇ ਵਿਸ਼ੇਸਤਾਵਾਂ ਸਹਿਤ ਮਾਰਕੀਟ ਵਿਚ ਉਤਾਰੀ ਗਈ।

Advertisements

ਨਵੀ ਕੇ-10 ਇਕ ਲੀਟਰ ਦੇ ਇੰਜ਼ਣ ਨਾਲ 49 ਕਿਲੋਵਾਟ ਦੀ ਪਾਵਰ ਦੇ ਨਾਲ ਨਾਲ 24.39 ਖੰਫਲ਼ ਮੈਨੂਅਲ ਗਿਅਰ ਅਤੇ 24.90 ਖੰਫਲ਼ ਆਟੋ ਗਿਅਰ ਸ਼ਿਫਟ ਨਾਲ ਸ਼ਾਨਦਾਰ ਐਵਰੇਜ ਦਿੰਦੀ ਹੈ। ਨਵੀ ਅਲਟੋ ਕੇ-10 ਛੇ (6) ਅਕਰਸ਼ਕ ਰੰਗਾ ਵਿਚ ਉਪਲੱਬਧ ਹੈ। ਅੱਜ ਇਸਦੀ ਲਾਚਿੰਗ ਮੌਕੇ ਹੁਸ਼ਿਆਰਪੁਰ ਆਟੋ ਮੋਬਾਇਲਸ ਦੇ ਸੀਈਓ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਨਵੀ ਕੇ-10 ਦੀਆ ਵਿਸ਼ੇਸਤਾਵਾਂ ਦੱਸੀਆਂ ਕਿ ਨਵੀ ਕੇ-103.98 ਲੱਖ ਤੋ ਲੈ ਕੇ 5.30 ਲੱਖ ਦੀ ਕੀਮਤ ਹੈ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਵ ਕੀਤਾ। ਇਸ ਮੌਕੇ ਮਾਰੂਤੀ ਕੰਪਨੀ ਦੇ ਟੀਐਸਐਮ ਅਨੀਸ਼ ਖਾਨ ਤੋ ਇਲਾਵਾ ਸਿੱਖ ਵੈਲਫੈਅਰ ਸੁਸਾਇਟੀ ਦੇ ਮੈਂਬਰਾ ਤੋ ਇਲਾਵਾ ਕੰਪਨੀ ਦੇ ਸਟਾਫ ਮੌਜੂਦ ਸਨ।

LEAVE A REPLY

Please enter your comment!
Please enter your name here