ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੀ ਮੀਟਿੰਗ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਫ਼ਤਰ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੀ ਮੀਟਿੰਗ ਪਾਰਟੀ ਦੇ ਉਪ ਪ੍ਰਧਾਨ ਪੰਜਾਬ ਨੀਰਜ ਕੁਮਾਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਰਕੇਸ਼ ਕੁਮਾਰ ਸਿਟੀ ਪ੍ਰਧਾਨ ਅਤੇ ਈਵਾਸੂ਼ ਸ਼ਾਰਦਾ ਵੀ ਹਾਜ਼ਰ ਹੋਏ ਅੱਜ ਦੀ ਮੀਟਿੰਗ ਵਿੱਚ ਪਾਰਟੀ ਦਾ ਵਿਸਥਾਰ ਕਰਦੇ ਹੋਏ ਐਡਵੋਕੇਟ ਸੀ੍ ਮੁਨੀਸ਼ ਲੂਥਰਾ ਨੂੰ ਪਾਰਟੀ ਦਾ ਕਨੂੰਨੀ ਸਲਾਹਕਾਰ ਅਤੇ ਅਸ਼ਵਨੀ ਸ਼ਰਮਾ ਨੂੰ ਸਿਟੀ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨੀਰਜ ਕੁਮਾਰ। ਨੇ ਕਿਹਾ ਪੰਜਾਬ ਸਰਕਾਰ ਦੇ ਕੁਰਪਸ਼ਨ ਰੋਕਣ ਦੇ ਵਾਧੇ ਝੁਠੇ ਅਤੇ ਖੋਖਲੇ ਸਾਬਿਤ ਹੋਏ ਹਨ ਕਪੂਰਥਲਾ ਸ਼ਹਿਰ ਵਿੱਚ ਦਸੰਬਰ 2021 ਨੂੰ ਸ਼ਹਿਰ ਕਪੂਰਥਲਾ ਦੇ ਨਾਮੀ ਕਨਾਮੀ ਗੈਂਗਸਟਰ ਹਰਸਿਮਰਨਜੀਤ ਸਿੰਘ ਉਰਫ ਪਿਸ੍ਰ ਕੋਸਲਰ ਜਿਸ ਨੇ ਅਪਨੇ ਹੋਰ ਗੁੰਡਿਆਂ ਨਾਲ ਮਿਲ ਕੇ ਸੁਲਤਾਨਪੁਰ ਰੋਡ ਲੰਡਨ ਹੋਟਲ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਗੱਡੀਆਂ ਦੀ ਤੋੜ ਭੰਨ ਕੀਤੀ ਸੀ ਜਿਸ ਤੇ ਪੁਲਿਸ ਨੇ ਇਹਨਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਿਆ ਸੀ ਪਰ ਉਸ ਵਕਤ ਦੇ ਕਰਪਟ ਐਸ ਐਚ ਓ ਨੇ ਇਹਨਾਂ ਪਾਸੋ ਮੋਟੀ ਰਕਮ ਦੀ ਰਿਸ਼ਵਤ  ਲੇਕੇ ਮੁਕਦਮੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ। ਪਰ ਨਵੀਂ ਸਰਕਾਰ ਆਉਣ ਅਤੇ ਨਵੇਂ ਅਫਸਰਾਂ ਦੀ ਤਾਇਨਾਤੀ ਹੋਣ ਕਰਕੇ ਮੂਕਦਮੇ ਦੀ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਉਸ ਮੁਕਦਮੇ ਦੇ ਸਾਰੇ ਦੋਸ਼ੀ ਰੂਹ ਪੋਸ਼ ਹੋ ਗਏ ਜਦਕਿ ਇਹ ਦੋਸ਼ੀ ਸ਼ਰੇਆਮ ਸ਼ਹਿਰ ਵਿੱਚ ਹੀ ਘੂਮਦੇ ਦਿਖਾਈ ਦਿੰਦੇ ਹਨ।

Advertisements

ਇਸ ਤੋਂ ਸਾਫ਼ ਜ਼ਾਹਰ ਹੈ ਕਿ ਪੂਲਿਸ ਨੇ ਦੋਸ਼ੀਆਂ ਕੋਲੋਂ ਮੋਟੀ ਰਿਸ਼ਵਤ ਖਾਂਦੀ ਨਹੀਂ ਤਾਂ ਪੁਲਿਸ ਨੇ ਵੱਡੇ ਵੱਡੇ ਗੈਂਗਸਟਰਾ  ਨੂੰ ਦੁਜੀਆਂ ਸਟੈਟਾ ਵਿੱਚ ਪਿਛਾਂ ਕਰਕੇ ਸਲਾਖਾਂ ਪਿੱਛੇ ਸੁਟਿਆ ਹੈ। ਇਹਨਾਂ ਦੋਸ਼ੀਆਂ ਦੀਆਂ ਜਮਾਨਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿਤੀਆਂ ਹਨ। ਇਥੇ ਦਸਨਾ ਜ਼ਰੂਰੀ ਹੈ ਕਿ ਗੈਂਗਸਟਰ ਪ੍ਰਿੰਸ ਕੋਸਲਰ  ਉਪਰ ਪਹਿਲਾਂ ਵੀ 12/13 ਮੂਕਦਮੇ ਸੰਗੀਨ ਧਾਰਾਵਾਂ ਅਧੀਨ ਦਰਜ ਹਨ ਅਤੇ ਉਹ ਪਹਿਲਾਂ ਵੀ ਕਈ ਵਾਰ ਜ਼ੈਲ ਜਾ ਚੁੱਕਾ ਹੈ ਪਰ ਉਹ ਕ੍ਰਾਈਮ ਕਰਨ ਦਾ ਆਦੀ ਹੋ ਚੁੱਕਾ ਹੈ ਅਤੇ ਪੁਲਿਸ ਨਾਲ ਸੈਟਿੰਗ ਕਰਕੇ ਆਪਨਾ। ਬਚ ਬਚਾ ਕਰਦਾ ਰਹਿੰਦਾ ਇਸ ਦੇ ਵਿਰੁੱਧ ਕਾਰਵਾਈ ਨਾਂ ਕਰਕੇ ਕਪੂਰਥਲਾ ਪੂਲੀਸ ਸ਼ੱਕ ਦੇ ਦਾਇਰੇ ਵਿੱਚੋ ਬਚ ਨਹੀਂ ਸਕਦੀ

LEAVE A REPLY

Please enter your comment!
Please enter your name here