ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ)ਦੀ ਹੋਈ ਮੀਟਿੰਗ 

ਕਪੂਰਥਲਾ, (ਦ ਸਟੈਲਰ ਨਿਊਜ਼)। ਪੰਜਾਬ ਨੰਬਰਦਾਰ ਐਸੋਸੀਏਸ਼ਨ ਜਿਲਾ ਕਪੂਰਥਲਾ ਦੀ ਮੀਟਿੰਗ ਜਿਲਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸਟੇਟ ਗੁਰੂਦਵਾਰਾ ਸਾਹਿਬ ਵਿਖੇ ਹੋਈ ਜਿਸ ਵਿਚ ਸੁਬ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਆਪਣੀ ਸਮੁੱਚੀ ਟੀਮ ਨਾਲ ਉੱਚੇਚੇ ਤੋਰ ਤੇ ਪੁੱਜੇ  ਓਹਨਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਓਹਨਾ ਦੀ ਮੰਗਾ ਨਹੀਂ ਪੂਰੀ ਕੀਤੀਆਂ ਜੇਕਰ ਪੰਜਾਬ ਸਰਕਾਰ ਨੇ ਓਹਨਾ ਦੀ ਮੰਗਾਂ ਪੂਰੀਆਂ ਨਾ ਕੀਤੀਆਂ ਤੇ 10 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਏਗਾ  ਜ਼ਿਲੇ ਦੇ ਸਮੂਹ ਨੰਬਰਦਾਰ ਸਹਿਬਾਨ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ, ਮੀਟਿੰਗ ਵਿੱਚ ਸੂਬੇ ਦੇ ਪ੍ਰਧਾਨ ਪਰਮਿੰਦਰ ਸਿੰਘ ਗ਼ਾਲਿਬ ਤੋਂ ਇਲਾਵਾ, ਪਰਮਿੰਦਰ ਸਿੰਘ ਦੌਧਰ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ, ਰਬਿੰਦਰ ਸਿੰਘ ਨੰਬਰਦਾਰ ਲੱਖਣ ਕਲਾਂ, ਮੇਜ਼ਰ ਸਿੰਘ ਸਾਹੀ, ਹਰਭਜਨ ਸਿੰਘ ਫੂਲੇਵਾਲਾ, ਸੁਰਿੰਦਰ ਸਿੰਘ ਕਾਲੂ,ਭੈਣ ਪਰਮਜੀਤ ਕੌਰ ਨੰਬਰਦਾਰ ਖੇੜਾ ਦੌਨਾ, ਬਸੰਤ ਸਿੰਘ ਕੌਲੀਆਂ ਵਾਲ, ਗੁਰਦੇਵ ਸਿੰਘ ਧੰਮ, ਬੂਟਾ ਸਿੰਘ ਠੀਕਰੀਵਾਲ, ਮਲਕੀਤ ਸਿੰਘ ਨੰਬਰਦਾਰ ਮੰਡੇਰ ਬੇਟ, ਪ੍ਰੀਤਮ ਸਿੰਘ ਚੌਕੌਕੀ, ਅਵਤਾਰ ਸਿੰਘ, ਸ਼ੌਕੀਨ ਸਿੰਘ ਨੰਬਰਦਾਰ ਸਿੱਧਵਾਂ ਦੌਨਾ,ਕੁਲਦੀਪ ਸਿੰਘ ਖਾਲੂ,ਆਦਿ ਹਾਜ਼ਿਰ ਹੋਏ

Advertisements

LEAVE A REPLY

Please enter your comment!
Please enter your name here