ਜਲੰਧਰ ਵਿੱਚ ਆਮਦਨ ਟੈਕਸ ਵਿਭਾਗ ਨੇ ਸ਼ਹਿਰ ਦੇ ਉਦਯੋਗਪਤੀ ਅਤੇ ਆਪ ਨੇਤਾ ਦੇ ਘਰ ਮਾਰਿਆਂ ਛਾਪਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ ਵਿੱਚ ਆਮਦਨ ਟੈਕਸ ਵਿਭਾਗ ਵੱਲੋਂ ਸ਼ਹਿਰ ਦੇ ਉਦਯੋਗਪਤੀ ਅਤੇ ਆਪ ਪਾਰਟੀ ਦੇ ਨੇਤਾ ਦੇ ਦਫਤਰ ਅਤੇ ਘਰ ਵਿੱਚ ਛਾਪਾ ਮਾਰਿਆਂ ਗਿਆ ਅਤੇ ਤਲਾਸ਼ੀ ਲਈ ਗਈ। ਅਧਿਕਾਰੀਆਂ ਵੱਲੋਂ ਦੋਨਾਂ ਦੇ ਖਾਤੇ ਅਤੇ ਬਿਜਨੈਂਸ ਦੀ ਰਿਕਾਰਡ ਵੀ ਚੈਕ ਕੀਤਾ ਜਾ ਰਿਹਾ ਹੈ।

Advertisements

ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here