ਬੇੇਅੰਤ ਰੰਧਾਵਾ ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਅਤੇ ਰੋਹਿਤ ਕੌਸ਼ਲ ਜਨਰਲ ਸਕੱਤਰ ਨਿਯੁਕਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਦੀ ਹੁਸਿ਼ਆਰਪੁਰ ਕੇਂਦਰੀ ਸਹਿਕਾਰੀਬੈਂਕ ਮੁਲਾਜ਼ਮ ਜਥੇਬੰਦੀ ਹੁਸਿ਼ਆਰਪੁਰ ਦਾ ਆਮ ਇਜਲਾਸ ਨੂੰ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸਿ਼ਆਰਪੁਰ ਵਿਖੇ ਹੋਇਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਭਾਗ ਲਿਆ।ਆਮ ਇਜਲਾਸ ਵੱਲੋਂ ਸਰਬ-ਸੰਮਤੀ ਨਾਲ ਬੇਅੰਤ ਸਿੰਘ ਰੰਧਾਵਾ ਨੂੰ ਯੂਨੀਅਨ ਦਾ ਪ੍ਰਧਾਨ ਅਤੇ ਰੋਹਿਤ ਕੌਸ਼ਲ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਆਮਇਜਲਾਸ ਵੱਲੋਂ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਯੂਨੀਅਨ ਦੇ ਅਹੁੱਦੇਦਾਰ ਅਤੇ ਕਾਰਜਕਾਰਨੀ ਕਮੇਟੀ ਗਠਿਤ ਕਰਨ ਦਾ ਅਧਿਕਾਰ ਦਿੱਤਾ ਗਿਆ। ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਫਕੀਰ ਸਿੰਘ ਸਹੋਤਾ ਨੂੰ ਸਰਪ੍ਰਸਤ, ਕੁਲਦੀਪ ਸਿੰਘ ਮੁਸਾਫਿਰ, ਮੁੱਖ ਦਫਤਰ, ਵਰਿੰਦਰ ਕੁਮਾਰ, ਹਾਜ਼ੀਪੁਰ ਬਰਾਂਚ, ਅਸ਼ੋਕ ਕੁਮਾਰ, ਮੁੱਖਦਫਤਰ, ਗੁਰਜੀਤ ਸਿੰਘ ਸੈਣੀ, ਪਵੇਂ ਬਰਾਂਚ, ਮਨਜੀਤਕੌਰ, ਗੜ੍ਹਸ਼ੰਕਰ ਬਰਾਂਚ ਨੂੰ ਸੀਨੀਅਰ ਮੀਤ ਪ੍ਰਧਾਨ, ਕੰਵਰਦੀਪ ਸਿੰਘ, ਰਾਜਪੁਰ ਭਾਈਆਂ ਬਰਾਂਚ, ਸੁਰਿੰਦਰ ਜੀਤ ਸਿੰਘ, ਹਰਸਾ ਮਾਨਸਰ, ਪਰਮਜੀਤ ਸਿੰਘ ਰਾਏ, ਚੌਟਾਲਾ ਬਰਾਂਚ, ਅਜੈ ਕੁਮਾਰ, ਹਾਜ਼ੀਪੁਰ, ਰਮੇਸ਼ ਚੰਦ, ਮੁੱਖ ਦਫਤਰ ਨੂੰ ਮੀਤ ਪ੍ਰਧਾਨ, ਬਲਦੇਵ ਸਿੰਘ, ਮੁੱਖ ਦਫਤਰ ਨੂੰ ਅਡੀਸ਼ਨਲ ਜਨਰਲ ਸਕੱਤਰ,ਸੁਨੀਲ ਦੱਤ, ਦਿਹਾਣਾਬਰਾਂਚ ਨੂੰ ਜੁਆਇੰਟ ਸਕੱਤਰ, ਮਿਸ ਅੰਮ੍ਰਿਤਪਾਲ ਕੌਰ ਮਿਨਹਾਸ, ਮੁੱਖਦਫਤਰ ਨੂੰ ਪ੍ਰੈੱਸ ਸਕੱਤਰ, ਹਰਜੀਵਨ ਸਿੰਘ, ਮੁੱਖਦਫਤਰ ਨੂੰ ਸਹਾਇਕ ਸਕੱਤਰ, ਰੌਬਿਨ ਬਘਰੀਆ, ਮੁੱਖ ਦਫਤਰ ਨੂੰ ਆਫਿਸ ਸਕੱਤਰ, ਮੋਹਿਤ ਕੁੰਦਰਾ, ਮੁੱਖ ਦਫਤਰ ਨੂੰ ਖਜ਼ਾਨਚੀ,ਹਰਿੰਦਰ ਸਿੰਘ,ਮੁੱਖ ਦਫਤਰ ਨੂੰ ਸਹਾਇਕ ਖਜਾਨਚੀ ਨਿਯੁਕਤ ਕੀਤਾ ਗਿਆ ਹੈ।

Advertisements

ਇਸ ਤੋਂ ਇਲਾਵਾ ਕਾਰਜ ਕਾਰਨੀ ਕਮੇਟੀ ਵਿੱਚ ਸਤੀਸ਼ ਕੁਮਾਰ, ਢਾਂਡਾ ਕਲਾਂ ਬਰਾਂਚ, ਕੁੰਦਨ ਲਾਲ, ਮਾਹਿਲਪੁਰ ਬਰਾਂਚ, ਮਨਜੀਤ ਸਿੰਘ ਮਿਨਹਾਸ, ਬੱਡੋਂਬਰਾਂਚ, ਵਿਕਾਸ ਚੰਦੇਲ, ਗੜ੍ਹਸ਼ੰਕਰ ਬਰਾਂਚ, ਸੰਦੀਪ ਕੁਮਾਰ, ਪੱਜੋਦਿਊਤਾ ਬਰਾਂਚ, ਵਰਿੰਦਰ ਬਿਕਰਮ ਸਿੰਘ, ਜਹਾਨ ਖੇਲਾਂਬਰਾਂਚ,ਹਰਿੰਦਰਜੀਤ ਸਿੰਘ, ਬਾਜਾਚੱਕ ਬਰਾਂਚ,ਯਾਦਵਿੰਦਰ ਕੰਵਰ, ਤਲਵਾੜਾ ਬਰਾਂਚ, ਪਵਨ ਕੁਮਾਰ, ਮਿੰਨੀ ਸਕੱਤਰੇਤ ਬਰਾਂਚ, ਗੁਰਵਿੰਦਰਕੌਰ, ਪਵੇਂ ਬਰਾਂਚ, ਅਮਰਜੀਤ ਕੌਰ, ਮਾਣਕਢੇਰੀ ਬਰਾਂਚ, ਲਾਜਵੰਤ ਕੌਰ, ਮੁੱਖ ਦਫਤਰ, ਨਰਿੰਦਰਕੌਰ, ਬੁੱਲੋਵਾਲ ਬਰਾਂਚ, ਵਿਨੈ ਕੁਮਾਰ, ਨੌਸ਼ਹਿਰਾ ਪੱਤਣ ਬਰਾਂਚ, ਯੋਗੇਸ਼ ਕੌਸ਼ਲ, ਮੁੱਖ ਦਫਤਰ,ਸੂਰਜ ਸਿੰਘ, ਗੜ੍ਹਦੀਵਾਲਾ ਬਰਾਂਚ, ਵਰਿੰਦਰ ਕੁਮਾਰ ਵਰਮਾ, ਭੂੰਗਾ ਬਰਾਂਚ ਨੂੰ ਸ਼ਾਮਿਲ ਕੀਤਾ ਗਿਆ।

LEAVE A REPLY

Please enter your comment!
Please enter your name here