ਨਵਦੀਪ ਓਹਰੀ ਦੀ ਮਾਤਾ ਸ਼ੁਕਲਾ ਓਹਰੀ ਦਾ ਦੇਹਾਂਤ, 1 ਵਜੇਂ ਕੀਤਾ ਜਾਵੇਗਾ ਅੰਤਿਮ ਸੰਸਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜ ਸੇਵੀ ਨਵਦੀਪ ਓਹਰੀ ਦੀ ਮਾਤਾ ਸ਼ੁਕਲਾ ਓਹਰੀ ਜੀ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ।

Advertisements

ਉਹਨਾਂ ਦਾ ਅੰਤਿਮ ਸੰਸਕਾਰ ਅੱਜ 1 ਵਜੇ ਬਹਾਦਰਪੁਰ ਵਿਖੇ ਸ਼ਿਵਪੁਰੀ ਵਿੱਚ ਹੋਵੇਗਾ।

LEAVE A REPLY

Please enter your comment!
Please enter your name here