ਰਿੰਕੂ ਭੰਡਾਰੀ ਬਣੇ ਸ਼ਿਵ ਸੈਨਾ ਬਾਲ ਠਾਕਰੇ ਦੇ ਸ਼ਹਿਰੀ ਉਪ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ : ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਹੰਗਾਮੀ  ਮੀਟਿੰਗ ਸਥਾਨਕ ਸ਼੍ਰੀ ਮਨੀ ਮਹੇਸ਼ ਮੰਦਿਰ ਵਿਖੇ ਹੋਈ ਜਿਲਾ ਪ੍ਰਧਾਨ ਦੀਪਕ ਮਦਾਨ,ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਬੁਲਾਰੇ ਓਮਕਾਰ ਕਾਲੀਆ ਵਿਸ਼ੇਸ਼ ਤੋਰ ਤੇ ਪਹੁੰਚੇ ਮੀਟਿੰਗ ਚ ਹਾਜ਼ਿਰ ਸੈਂਕੜੇ ਸ਼ਿਵ ਸੈਨਿਕਾਂ ਨੂੰ ਆਪਣੇ ਸੰਬੋਧਨ ਚ ਓਮਕਾਰ ਕਾਲੀਆ ਨੇ ਕਿਹਾ ਕਿ ਜਲਦ ਜਿਲਾ ਪੱਧਰ ਤੇ ਮੇਮ੍ਬਰਸ਼ਿਪ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਪੁਰਾਣੇ ਸ਼ਿਵ ਸੈਨਿਕਾਂ ਨੂੰ ਵੀ ਸ਼ਾਮਿਲ ਕੀਤਾ ਜਾਏਗਾ ਤੇ ਓਹਨਾ ਨੂੰ ਬਣਦਾ ਮਾਨ ਸਨਮਾਣ ਵੀ ਦਿੱਤਾ ਜਾਏਗਾ ਮੀਟਿੰਗ ਵਿੱਚ ਸ਼ਿਵ ਸੈਨਿਕਾਂ ਦੀ ਹਾਜ਼ਰੀ ਚ ਜਿਲਾ ਪ੍ਰਧਾਨ ਦੀਪਕ ਮਦਾਨ ਨੇ ਰਿੰਕੂ ਭੰਡਾਰੀ ਨੂੰ ਸ਼ਹਿਰੀ ਉਪ ਪ੍ਰਧਾਨ ਦਾ ਅਹੁਦਾ ਦੇਕੇ ਨਵਾਜਿਆ ਇਸ ਮੌਕੇ ਅਨੇਕਾਂ ਸਾਥੀਆਂ ਨਾਲ ਸ਼ਾਮਿਲ ਹੋਏ ਰਿੰਕੂ ਭੰਡਾਰੀ ਨੇ ਕਿਹਾ ਕਿ ਪਾਰਟੀ ਵਲੋਂ ਮਿਲ਼ੀ ਜਿੰਮੇਦਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣਗੇ ਇਸ ਮੌਕੇ ਜਿਲਾ ਪ੍ਰਧਾਨ ਵਲੋਂ ਐਲਾਨ ਕੀਤਾ ਗਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦੀ ਹਰ ਮਹੀਨੇ ਮਹੀਨਾਵਾਰ ਮੀਟਿੰਗ ਹੋਇਆ ਕਰੇਗੀ

Advertisements

ਜਿਸ ਵਿੱਚ ਸਾਰੇ ਮੇਮ੍ਬਰਾਂ ਦਾ ਆਉਣਾ ਲਾਜ਼ਮੀ ਹੋਵੇਗਾ ਜਿਸ ਵਿੱਚ ਪਾਰਟੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਵਿਚਾਰ ਵਟਾਧਰਾਂ ਕੀਤਾ ਜਾਏਗਾ ਇਸ ਤੋਂ ਅਲਾਵਾ ਜਿਲਾ ਪ੍ਰਧਾਨ ਦੀਪਕ ਮਦਾਨ, ਰਾਜਿੰਦਰ ਵਰਮਾ, ਯੋਗੇਸ਼ ਸੋਨੀ, ਅਵਿਨਾਸ਼ ਸ਼ਰਮਾ,ਬਲਵੀਰ ਡੀਸੀ, ਦੀਪਕ ਵਿਗ ਵਲੋਂ ਪੁਰਾਣੇ ਸਾਥੀ ਅਸ਼ੋਕ ਭਗਤ,ਇੰਦਰਪਾਲ ਮਨਚੰਦਾ, ਰਾਜੂ ਡੈਂਗ, ਰਾਜਿੰਦਰ ਕੋਹਲੀ, ਸੁਨੀਲ ਸਹਿਗਲ, ਸੰਦੀਪ ਕਨੋਜੀਆ ਦਾ ਸਿਰੋਪੇ ਪਾਕੇ ਮਾਨ ਸਤਕਾਰ ਕੀਤਾ ਗਿਆ ਮੀਟਿੰਗ ਵਿੱਚ ਮੁਕੇਸ਼ ਕਸ਼ਿਅਪ, ਸਚਿਨ ਬਹਿਲ, ਸੰਜੀਵ ਖੰਨਾ, ਹਰਦੇਵ ਰਾਜਪੂਤ, ਗੁਰਸ਼ਰਨ ਸਿੰਘ ਟੀਟੂ,ਸ਼ਪਤ ਅਲੀ, ਕਰਨ ਜੰਗੀ, ਮੋਨੂੰ ਦੀਵਾਨ, ਸ਼ੈਂਕੀ ਅਰੋੜਾ, ਅੰਕੁਸ਼ ਕੋਹਲੀ, ਵਿਨੋਦ ਕਸ਼ਿਅਪ, ਸ਼ੁਭਮ ਸ਼ਰਮਾ, ਰਜਤ, ਵਿਨੈ ਪੁਰੀ, ਰਘੁ, ਚਾਹਤ ਪੁਰੀ, ਕਿਸ਼ਨ ਰਾਜਪੂਤ, ਲਾਡੀ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਹਾਜ਼ਿਰ ਸਨ

LEAVE A REPLY

Please enter your comment!
Please enter your name here