ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਮੋਟਰਸਾਈਕਲ ਹੋਇਆ ਚੋਰੀ, ਭਾਲ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਬੀਤੀ ਰਾਤ ਕਰੀਬ 10 ਵਜੇ ਘਰ ਦੇ ਬਾਹਰ ਖੜਾ ਇੱਕ ਮੋਟਰਸਾਈਕਲ (ਹੀਰੋ ਪੈਸ਼ਨ ਪਰੋ ਸੈਲਫ) ਚੋਰਾ ਵੱਲੋ ਚੋਰੀ ਕਰ ਲਿਆ ਗਿਆ। ਜਿਸਦਾ ਰੰਗ ਲਾਲ ਅਤੇ ਨੰਬਰ ਪੀਬੀ-07, ਏਡਬਲਯੂ-3546 ਸੀ।

Advertisements

ਇਸ ਸਬੰਧੀ ਮੋਟਰਸਾਈਕਲ ਦੇ ਮਾਲਿਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵੱਲੋ ਆਲੇ-ਦੁਆਲੇ ਦੇ ਸੀਸੀਟੀਵੀ ਫੂਟੇਜ਼ ਚੈਕ ਕਰ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here