ਤਹਿਬਜਾਰੀ ਟੀਮ ਵਲੋਂ ਬਜ਼ਾਰ ਵਿੱਚ ਹੋ ਰਹੀ ਨਜਾਇਜ਼ ਇੰਕਰੋਚਮੈਟ ਨੂੰ ਦੂਰ ਕੀਤਾ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਮਾਣਯੋਗ ਕਮਿਸ਼ਨਰ ਅਨੁਪਮ ਕਲੇਰ ਨਗਰ ਨਿਗਮ ਕਪੂਰਥਲਾ ਦੇ ਹੁਕਮਾਂ ਅਨੁਸਾਰ ਮਿਤੀ 19-02-2023 ਦਿਨ ਐਤਵਾਰ ਨੂੰ ਨਗਰ ਨਿਗਮ ਕਪੂਰਥਲਾ ਦੀ ਤਹਿਬਜਾਰੀ ਟੀਮ ਵਲੋਂ ਬਜ਼ਾਰ ਵਿੱਚ ਹੋ ਰਹੀ ਨਜਾਇਜ਼ ਇੰਕਰੋਚਮੈਟ ਨੂੰ ਦੂਰ ਕੀਤਾ ਗਿਆ ਅਤੇ ਸਹਿਰ ਦੇ ਵੱਖ ਵੱਖ ਬਜਾਰਾ ਨੂੰ ਖੁੱਲਾ ਕਰਵਾਇਆ ਗਿਆ

Advertisements

ਜਿਸ ਵਿੱਚ ਸਦਰ ਬਜਾਰ, ਮਾਲ ਰੋਡ, ਸੁਲਤਾਨਪੁਰ ਰੋਡ, ਸਤ ਨਰਾਇਣ ਮੰਦਿਰ ਰੋਡ ਅਤੇ ਹੋਰ ਬਜਾਰਾ ਨੂੰ ਖੁੱਲਾ ਕਰਵਾਇਆ ਗਿਆ ਅਤੇ ਦੁਕਾਨਦਾਰਾ ਵਲੋਂ ਜੋਂ ਸਮਾਨ ਬਾਹਰ ਲਗਾਇਆ ਜਾਂਦਾ ਸੀ ਉਥੇ ਆਉਣ ਜਾਣ ਵਿੱਚ ਪਬਲਿਕ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਥੇ ਹੀ ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਇਸੇ ਤਰ੍ਹਾਂ ਦੁਕਾਨਦਾਰਾ ਵਲੋਂ ਸਮਾਨ ਦੁਕਾਨਾਂ ਦੇ ਬਾਹਰ ਲਗਾਇਆ ਗਿਆ ਤਾਂ ਸਮਾਨ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਜੁਰਮਾਨਾ ਕੀਤਾ ਜਾਵੇਗਾ। ਇਸ ਟੀਮ ਵਿਚ ਕੁਲਵੰਤ ਸਿੰਘ, ਸੰਜੇ ਧੀਰ, ਕਰਨਵੀਰ, ਗਰੀਸ਼ ਪਾਠਕ ਹਾਜ਼ਿਰ ਸਨ।

LEAVE A REPLY

Please enter your comment!
Please enter your name here