ਉਮੇਸ਼ ਸ਼ਾਰਦਾ ਨੇ ਨਿਰਮਲ ਨਾਹਰ ਨੂੰ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦਾ ਦੂਸਰੀ ਵਾਰ ਮੀਤ ਪ੍ਰਧਾਨ ਬਣਨ ਤੇ ਨਿਰਮਲ ਨਾਹਰ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸਕੱਤਰ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਉਮੇਸ਼ ਸ਼ਾਰਦਾ ਦੇ ਨਿਵਾਸ ਤੇ ਜਾ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ।

Advertisements

ਇਸ ਮੌਕੇ ਨਾਹਰ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਪਾਸੀ, ਸਾਬਕਾ ਮੁੱਖ ਬੁਲਾਰਾ ਪੰਜਾਬ ਭਾਜਪਾ ਐਸ ਸੀ ਮੋਰਚਾ ਸਰਦਾਰ ਮੋਹਿੰਦਰ ਸਿੰਘ ਬਲੇਰ, ਸਰਦਾਰ ਨਰਿੰਦਰ ਸਿੰਘ ਬੂਹ ਜਿਲਾ ਜਰਨਲ ਸਕੱਤਰ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ,ਪਾਲਾ ਸਿੰਘ ਮੀਤ ਪ੍ਰਧਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ, ਸਰਦਾਰ ਸਤਪਾਲ ਸਿੰਘ ਜੀ ਸਾਬਕਾ ਫੌਜੀ ਮਜ਼ੂਦ ਸਨ। ਇਸ ਮੌਕੇ ਉਮੇਸ਼ ਸ਼ਾਰਦਾ ਨੇ ਨਿਰਮਲ ਨਾਹਰ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ। 

LEAVE A REPLY

Please enter your comment!
Please enter your name here