ਬੀਜੇਪੀ ਐਸਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਨਿਰਮਲ ਨਾਹਰ ਨੂੰ ਨਵਾਂ ਸ਼ਹਿਰ ਅਤੇ ਕਪੁਰਥਲਾ ਜਿਲਿਆ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ

ਕਪੂਰਥਲਾ, (ਦ ਸਟੈਲਰ ਨਿਊਜ਼): ਗੌਰਵ ਮੜੀਆ: ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਰਿਟਾਇਰਡ ਆਈ ਏ ਐਸ ਸੁੱਚਾ ਰਾਮ ਲੱਧੜ ਵੱਲੋਂ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਨਿਰਮਲ ਸਿੰਘ ਨਾਹਰ ਨੂੰ ਨਵਾਂ ਸ਼ਹਿਰ ਅਤੇ ਕਪੁਰਥਲਾ ਜਿਲਿਆ ਦਾ ਐਸ ਸੀ ਮੋਰਚੇ ਦਾ ਇੰਚਾਰਜ /ਪ੍ਰਭਾਰੀ ਲਗਾਇਆ ਗਿਆ

Advertisements

ਇਸ ਮੌਕੇ ਨਿਰਮਲ ਨਾਹਰ ਨੇ ਪਾਰਟੀ ਪ੍ਰਧਾਨ ਦਾ ਕਿਹਾ ਕਿ ਹਾਈਕਮਾਂਡ ਦੇ ਮਿਲੇ ਆਦੇਸ਼ਾਂ ਤੇ ਇੰਨਾ ਦੋਵੇ ਜਿਲਿਆਂ ਦੀ ਟੀਮਾਂ ਦੇ ਮੰਡਲਾਂ ਦੀਆ ਟੀਮਾਂ ਫਰਵਰੀ ਮਹੀਨੇ ਦੌਰਾਨ ਪੂਰੀਆਂ ਕਰ ਦਿਤੀਆਂ ਜਾਣਗੀਆਂ ਤੇ ਨਵੇਂ ਬਣੇ ਮੈਂਬਰ ਤੇ ਅਹੁਦੇਦਾਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਲਾਮਬੰਦ ਕੀਤਾ ਜਾਏਗਾ 

LEAVE A REPLY

Please enter your comment!
Please enter your name here