ਨਵਜੋਤ ਸਿੱਧੂ 1 ਅਪ੍ਰੈਲ ਨੂੰ ਹੋ ਸਕਦੇ ਹਨ ਰਿਹਾਅ

ਪਟਿਆਲਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਨਵਜੋਤ ਸਿੱਧੂ ਦੇ ਅਧਿਕਾਰਿਤ ਟਵਿੱਟਰ ਅਕਾਊਟ ਤੋ ਟਵੀਟ ਕੀਤਾ ਗਿਆ ਹੈ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਲਦ ਹੀ ਪਟਿਆਲਾ ਜੇਲ੍ਹ ਤੋ ਰਿਹਾਅ ਹੋਣਗੇ।

Advertisements

ਇਸਤੋ ਪਹਿਲਾ ਨਵਜੋਤ ਸਿੱਧੂ ਦੀ ਰਿਹਾਈ ਦੀ ਉਮੀਦ 26 ਜਨਵਰੀ 2023 ਨੂੰ ਜਤਾਈ ਜਾ ਰਹੀ ਸੀ। ਪਰ ਹੁਣ ਨਵੋਜਤ ਸਿੱਧੂ ਕੱਲ੍ਹ ਯਾਨਿਕੀ 1 ਅਪ੍ਰੈਲ ਨੂੰ ਜੇਲ੍ਹ ਤੋ ਰਿਹਾਅ ਹੋ ਸਕਦੇ ਹਨ ।

LEAVE A REPLY

Please enter your comment!
Please enter your name here