ਏਐਸਆਈ ਵੱਲੋ ਪਤਨੀ ਅਤੇ 19 ਸਾਲਾਂ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ

ਗੁਰਦਾਸਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਗੁਰਦਾਸਪੁਰ ਦੇ ਪਿੰਡ ਭੱਬਲੀ ਤੋ ਇੱਕ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਏਐਸਆਈ ਭੁਪਿੰਦਰ ਸਿੰਘ ਨੇ ਆਪਣੀ ਹੀ ਪਤਨੀ ਅਤੇ 19 ਸਾਲਾਂ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

Advertisements

ਮਹਿਲਾ ਦੀ ਪਹਿਚਾਣ ਬਲਜੀਤ ਕੌਰ ਉਮਰ 40 ਸਾਲ ਅਤੇ ਪੁੱਤਰ ਬਲਪ੍ਰੀਤ ਸਿੰਘ ਉਮਰ 19 ਸਾਲ ਵਜੋ ਹੋਈ ਹੈ। ਭਪਿੰਦਰ ਸਿੰਘ ਪਤਨੀ ਤੇ ਬੇਟੇ ਦੀ ਹੱਤਿਆ ਕਰਨ ਤੋ ਬਾਅਦ ਮੌਕੇ ਤੋ ਫਰਾਰ ਹੋ ਗਿਆ। ਭੁਪਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਵਿਖੇ ਕਿਸੇ ਅਧਿਕਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਹੈ। ਪੁਲਿਸ ਵੱਲੋ ਮਾਮਲਾ ਦਰਜ ਕਰ ਏਐਸਆਈ ਦੀ ਭਾਲ ਸ਼ੁਰੂ ਹੈ।

LEAVE A REPLY

Please enter your comment!
Please enter your name here