ਨਿਰਮਲ ਨਾਹਰ ਅਤੇ ਕ੍ਰਿਸ਼ਨ ਪਵਾਰ ਨੇ ਕਰਤਾਰਪੁਰ ਹਲਕੇ ਚ ਚੋਣ ਪ੍ਰਚਾਰ ਦੀ ਮੁਹਿੰਮ ਕੀਤੀ ਤੇਜ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਜਲੰਧਰ ਲੋਕ ਸਭਾ ਸੀਟ ਲਈ ਹੋਣ ਜਾ ਰਹੀ ਜਿਮਨੀ ਚੋਣ ਸੰਬੰਧੀ ਹਲਕਾ ਕਰਤਾਰ ਪੁਰ ਵਿਖੇ ਬੀਜੇਪੀ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਰਾਜ ਸਭਾ ਸਾਂਸਦ ਕ੍ਰਿਸ਼ਨ ਲਾਲ ਪਵਾਰ ਸਾਬਕਾ ਮੰਤਰੀ ਹਰਿਆਣਾ ਅਤੇ ਹਰਿਆਣਾ ਪ੍ਰਦੇਸ਼ ਐਸ ਸੀ ਮੋਰਚਾ ਦੇ ਪ੍ਰਧਾਨ ਨਾਲ ਨਿਰਮਲ ਸਿੰਘ ਨਾਹਰ ਉਪ ਪ੍ਰਧਾਨ ਐਸ ਸੀ ਮੋਰਚਾ ਪੰਜਾਬ ਨੇ  ਮੁਲਾਕਾਤ ਕਰ ਚੋਣਾ ਸਬੰਧੀ ਵਿਚਾਰ ਵਟਾਂਦਰਾ ਕੀਤਾ

Advertisements

ਇਸ ਮੌਕੇ ਨਾਹਰ ਨੇ ਕਿਹਾ ਪੰਜਾਬ ਦਾ ਹਰੇਕ ਨਾਗਰਿਕ ਸਮਝ ਚੁਕਿਆ ਹੈ ਕਿ ਬੀਜੇਪੀ ਸਰਕਾਰ ਹੀ ਲੋਕਹਿਤ ਦੇ ਫੈਸਲੇ ਲੈਂਦੀ ਹੈ ਇਸ ਲਈ ਜਲੰਧਰ ਦਾ ਹਰੇਕ ਨਾਗਰਿਕ ਬੀਜੇਪੀ ਨੂੰ ਹੀ ਫਤੇਹ ਕਰਵਾਏਗਾ ਇਸ ਮੌਕੇ ਸਰਦਾਰ ਮੋਹਿੰਦਰ ਸਿੰਘ ਬਲੇਰ ਮੈਂਬਰ ਸਟੇਟ ਬਾਡੀ ਐਸ ਸੀ ਮੋਰਚਾ ਪੰਜਾਬ ਅਤੇ ਨਰਿੰਦਰ ਸਿੰਘ ਬੁਹ ਜਿਲਾ ਜਨਰਲ  ਸਕੱਤਰ,ਐਸ ਸੀ ਮੋਰਚਾ ਕਪੂਰਥਲਾ ਹਾਜ਼ਿਰ ਸਨ 

LEAVE A REPLY

Please enter your comment!
Please enter your name here