ਸਿੱਖਿਆ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ ਸਕੂਲਾਂ ਵਿੱਚ ਹਾਲਾਤ ਸੁਧਾਰਨ ਨਹੀਂ ਤਾਂ ਕਰਾਂਗਾ ਰੋਸ਼ ਪ੍ਰਦਰਸ਼ਨ: ਅਵੀ ਰਾਜਪੂਤ 

ਕਪੂਰਥਲਾ (ਦ ਸਟੈਲਰ ਨਿਊਜ਼)। ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਟੀਚਰਾਂ ਨੂੰ ਸਕੂਲ ਵਿੱਚ ਕੀ ਚੀਜ਼ਾ ਦੀ ਜਰੂਰਤ ਹੈ ਕਈ ਜਗਾਹ ਦੇ ਬੱਚਿਆਂ ਨੂੰ ਅੱਜ ਵੀ ਨੀਚੇ ਬੈਠ ਕੇ ਦਰੀਆਂ ਤੇ ਬੈਠ ਕੇ ਪੜ੍ਹਨਾ ਪੈ ਰਿਹਾ ਹੈ ਅਤੇ ਲੰਚ ਟਾਈਮ ਵਿੱਚ  ਨੀਚੇ ਬੈਠ ਕੇ ਖਾਣਾ ਖਾਣਾ ਪੈ ਰਿਹਾ ਹੈ ਇਦਾ ਦੇ ਹਲਾਤਾ ਨੇ ਦੇਖ ਕ ਮਨ ਦੁੱਖੀ ਹੋਇਆ ਅਤੇ ਸੋਚਿਆ ਕਿਦਾ ਸਰਕਾਰਾਂ ਇਹ ਸੋਚਦਿਆਂ ਕੀ ਸਰਕਾਰੀ ਸਕੂਲਾਂ ਦਾ ਪੱਦਰ ਉਚਾ ਚੁੱਕਿਆਂ ਗਿਆ

Advertisements

ਅੱਜ ਵੀ ਪ੍ਰਾਈਵੇਟ ਸਕੂਲਾਂ ਦੀ ਬਰਾਬਰੀ ਕਿੱਤੇ ਦੂਰ ਤਕ ਨਹੀਂ ਕਰ ਸਕੇ ਸਰਕਾਰੀ ਸਕੂਲ ਟੀਚਰ ਉਪਲੱਬਧ ਨਹੀਂ ਹਨ ਜਿਥੇ ਹੈਗੇ ਨੇ ਟੀਚਰ ਉਥੇ ਉਹ ਕਲਾਸਾਂ ਵਿੱਚ ਜਾਕੇ ਪੜ੍ਹਾ ਨਹੀਂ ਰਹੇ ਜੇ ਜਲਦੀ ਇਸ ਵਾਲ ਧਿਆਨ ਨਾ ਦਿਤਾ ਗਿਆ ਤਾਂ ਜੋ ਬੱਚੇ ਬਚੇ ਨੇ ਉਹ ਵੀ ਸਰਕਾਰੀ ਸਕੂਲ ਛੱਡ ਜਾਨਗੇ ਪਾਰਟੀ ਕੋਈ ਵੀ ਹੋਵੇ ਸਰਕਾਰੀ ਸਕੂਲਾਂ ਵਾਲ ਧਿਆਨ ਦੇਵੇ ਤਾਂ ਕ ਬਚੇ ਪੜ੍ਹ ਲਿਖ ਕ ਕੁੱਝ ਬਣ ਸਕਣ ਅਤੇ ਪੰਜਾਬ ਦਸ ਨਾਮ ਰੋਸ਼ਨ ਕਾਰਨ ਇਸ ਮੌਕੇ ਉਹਨਾਂ ਨਾਲ ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜੇਸ਼, ਲਖਬੀਰ ਸਿੰਘ, ਅਮਿਤ, ਉੱਤਮ ਹਾਜ਼ਿਰ ਸਨ

LEAVE A REPLY

Please enter your comment!
Please enter your name here