Sunday, October 25, 2026
Home Punjab ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜੇਜੇ...

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜੇਜੇ ਸਪਲੀਮੈਂਟ: ਰਾਜੇਸ਼ ਮੰਨਣ

ਕਪੂਰਥਲਾ(ਦ ਸਟੈਲਰ ਨਿਊਜ਼)। ਨਸ਼ਾ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦਿਨੀਂ ਦਿਨ ਖਤਮ ਕਰਦਾ ਜਾ ਰਿਹਾ ਹੈ। ਸਮੇ ਸਮੇਂ ਦੀਆ ਸਰਕਾਰ ਨੇ ਵੀ ਨਸ਼ੇ ਨੂੰ ਖਤਮ ਕਰਨ ਦੇ ਲਏ ਕਈ ਵੱਡੇ ਕਦਮ ਚਕੇ ਪਰ ਮਸਲਾ ਓਦਾ ਦਾ ਓਦਾ ਹੀ ਬਣਿਆ ਹੋਇਆ ਹੈ। ਇਨਾ ਸ਼ਬਦਾ ਦਾ ਪ੍ਰਗਟਾਵਾ ਜੇਜੇ ਸਪਲੀਮੈਂਟ ਸਟੋਰ ਦੇ ਉਦਘਾਟਨ ਮੌਕੇ ਭਾਜਪਾ ਦੇ ਐਨ ਜੀ ਓ ਸੈੱਲ ਪੰਜਾਬ ਦੇ ਜੁਆਇੰਟ ਸਕੱਤਰ ਰਾਜੇਸ਼ ਮੰਨਣ ਨੇ ਕੀਤਾ। ਕਪੂਰਥਲਾ ਵਿੱਚ ਪੁਰਾਣੀ  ਤਹਿਸੀਲ ਦੇ ਸਾਮ੍ਹਣੇ ਜੇਜੇ ਸਪਲੀਮੈਂਟ ਸਟੋਰ ਓਪਨ ਹੋਇਆ ਹੈ।

Advertisements

ਇਸ ਮੌਕੇ ਤੇ ਜੇਜੇ ਸਪਲੀਮੈਂਟ ਸਟੋਰ ਦੇ ਮਾਲਿਕ ਜੋਨ ਨੇ ਕਿਹਾ ਕਿ ਜਿਮ ਦੇ ਸ਼ੌਕੀਨ ਨੌਜਵਾਨਾਂ ਦੇ ਲਈ ਅਸੀ ਖਾਸ ਤਰ੍ਹਾਂ ਦੇ ਅਤੇ ਕੰਪਨੀ ਦੇ ਸਪਲੀਮੈਂਟ ਲੇ ਕੇ ਬਾਜ਼ਾਰ ਵਿਚ ਹਾਜ਼ਰ ਹੋਏ ਹੈ। ਉਨਾਂ ਨੇ ਦਵਾ ਕੀਤਾ ਕਿ ਬਾਜ਼ਾਰ ਨਾਲੋ ਬਹੁਤ ਘੱਟ ਰੇਟ ਤੇ ਸਪਲੀਮੈਂਟ ਮਿਲੇਗਾ। ਉਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਕਲੀ ਸਪਲੀਮੈਂਟ ਨਹੀਂ ਦਿੱਤਾ ਜਾਵੇਗਾ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋ ਬਚਣਾ ਚਾਹੁੰਦੇ ਹੈ। ਸਾਨੂੰ ਆਪਣੇ ਬੱਚਿਆਂ ਦਾ ਧਿਆਨ ਜਿਮ ਵੱਲ ਲਗਣੇ ਪਵੇਗਾ। ਜਿਮ ਦਾ ਨਸ਼ਾ ਸਿਹਤ ਅਤੇ ਪਰਿਵਾਰ ਲਈ ਬਹੁਤ ਹੀ ਲਾਭਦਾਇਕ ਹੈ।

LEAVE A REPLY

Please enter your comment!
Please enter your name here