ਕਪੂਰਥਲਾ ਦੇ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਜੇ ਕਰ ਤੁਸੀਂ ਵੀ ਕਪੂਰਥਲਾ ਤੋਂ ਜਲੰਧਰ ਜਾਂ ਰਹੇ ਵਾ ਤੇ ਉਸ ਤੋਂ ਪਹਿਲਾ ਮੋੜ ਤੋਂ ਆਪਣੀ ਜਾਨ ਦੀ ਰਾਖੀ ਖੁਦ ਕਰ ਕੇ ਜਾਓ ਕਿਉਕਿ ਪ੍ਰਸ਼ਾਸ਼ਨ ਨੂੰ ਆਪ ਸਬ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਕਿਉਕਿ ਇਹ ਮੋੜ ਕਾਫੀ ਸਮੇ ਤੋਂ ਦਰਦ ਪਰੇ ਹਾਲਾਤਾ ਵਿੱਚ ਦਰਦ ਉਹ ਸੜਕ ਦਾ ਨਹੀਂ ਹਲਕੇ ਦੇ ਲੋਕਾਂ ਦਾ ਹੈ ਰੋਜ ਕਈ ਲੋਕ ਇਸ ਇਸ ਟੁੱਟੀ ਸੜਕ ਦੇ ਚਲਦੇ  ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਅਤੇ ਨਾ ਹੀ ਇਸ ਵੱਲ ਮਜੂਦਾ ਵਿਧਾਇਕ ਦਾ ਧਿਆਨ ਗਿਆ ਜੇ ਪਾਵੇ।

Advertisements

ਉਨ੍ਹਾਂ ਦੀ ਕਪੂਰਥਲਾ ਰਿਹਾਇਸ਼ ਨੂੰ ਵੀ ਇਹੀ ਰਾਸਤਾ ਜਾਣਦਾ ਹੈ ਇਹ ਗੱਲਾਂ ਕਪੂਰਥਲਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਅਵੀ ਰਾਜਪੂਤ ਨੇ ਮੌਕੇ ਤੇ ਮੀਡਿਆ ਨੂੰ ਸੰਬੋਧਨ ਕਰਦੇ ਹੋਏ ਕਹੇ ਅਵੀ ਰਾਜਪੂਤ ਨੇ ਦੱਸਿਆ ਕੀ ਉਹ ਕਿਸੇ ਕੰਮ ਤੋਂ ਜਲੰਧਰ ਜਾਂ ਰਹੇ ਸੀ। ਜੱਦੋ ਜਾਣਦੇ ਸਮੇ ਇਸ ਸੜਕ ਵੱਲ ਧਿਆਨ ਗਿਆ ਟਾ ਹਲਕੇ ਦੇ ਲੋਕਾਂ ਦਾ ਸੇਵਾਦਾਰ ਹੋਨ ਨਾਤੇ ਅਵੀ ਰਾਜਪੂਤ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਅਣਦੇਖਾ ਨਹੀਂ ਕਰ ਪਾਇਆ ਅਤੇ ਮੀਡਿਆ ਅਤੇ ਸੋਸ਼ਲ ਮੀਡਿਆ ਰਹੀ ਇਸ ਮਸਲੇ ਦੀ ਆਵਾਜ਼ ਚੁੱਕੀ ਅਤੇ ਕਿਹਾ ਕੀ ਜੇ ਕਰ ਆਨ ਵਾਲੇ ਐਤਵਾਰ ਤਕ ਇਸ ਮੋੜ ਨੂੰ ਪ੍ਰਸਾਸ਼ਨ ਅਤੇ ਮਜੂਦਾ ਸਰਕਾਰ ਵਲੋਂ ਮੁਰੰਮਤ ਨਾ ਕਰਵਾਈ ਤੇ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਹਲਕੇ ਦੇ ਲੋਕਾਂ ਦੇ ਸਾਥ ਨਾਲ ਇਸਨੂੰ ਖੁਦ ਮੁਰੰਮਤ ਕਰਵਾਨਗੇ ਫਿਰ ਪ੍ਰਸ਼ਾਸ਼ਨ ਇਸਦਾ ਖੁਦ ਜਵਾਬਦੇਹੀ ਹੋਵੇਗਾ। ਕਿਊ ਮੇਰਾ ਕੰਮ ਵਾ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਹਲਕੇ ਦੇ ਲੋਕਾਂ ਦੀ ਜਾਨ ਦੀ ਰਾਖੀ ਕਰਨਾ ਕਿਸੇ ਵੀ ਹਾਲਾਤ ਵਿੱਚ ਲੋਕਾਂ  ਦੇ ਬੁਨਿਆਦੀ ਹੱਕ ਮੈਂ ਦਵਾ ਕੇ ਰਹਾਂਗਾ  ਇਸ ਮੌਕੇ ਧੀਰਜ, ਸੁਮੀਤ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here