ਅੱਤਵਾਦੀ ਰਿੰਦਾ ਦੇ 2 ਸਾਥੀ ਕਾਬੂ, ਹਥਿਆਰ ਤੇ ਨਸ਼ੇ ਬਰਾਮਦ

ਤਰਨਤਾਰਨ (ਦ ਸਟੈਲਰ ਨਿਊਜ਼)।  ਪੁਲਿਸ ਟੀਮ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇੱਕ  ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੱਤਵਾਦੀ ਰਿੰਦਾ ਦੇ 2 ਸਾਥੀ ਕਾਬੂ ਕੀਤੇ ਹਨ।

Advertisements

ਤਰਨਤਾਰਨ ਪੁਲਿਸ ਵੱਲੋਂ ਰਿੰਦਾ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਗੈਰ ਕਾਨੂੰਨੀ ਹਥਿਆਰ ਤੇ ਨਸ਼ੇ ਸਮੇਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜ੍ਹੇ ਗਏ ਦੋਵੇਂ ਮਲਜ਼ਮ ਭਰਾ ਸਨ।

LEAVE A REPLY

Please enter your comment!
Please enter your name here