ਨਸ਼ਾ ਛੁਡਾਊ ਵਿਭਾਗ ਵਲੋਂ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ– ਮਨੂੰ ਰਾਮਪਾਲ। ਨਸ਼ਾ ਛੁਡਾਊ ਵਿਭਾਗ ਵਲੋਂ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ। ਇਸ ਮੌਕੇ ਦਸੂਹਾ ਦੇ ਐਸ.ਐਮ.ਓ ਡਾ. ਜਸਵਿੰਦਰ ਸਿੰਘ, ਮਨੋਵਿਗਿਆਨੀ ਡਾਕਟਰ ਸਤਬੀਰ, ਕਾਉਂਸਲਰ ਤਾਨਿਆ, ਐਮ ਪੀ ਐਚ ਡਬਲਯੂ ਗੁਰਨਾਮ ਸਿੰਘ, ਡੀ ਐਡਿਕਸ਼ਨ ਸਟਾਫ ਰਿਚਰਡ ਜੌਹਨਸਨ ਅਤੇ ਰਾਜਵਿੰਦਰ ਕੌਰ, ਵਾਰਡ ਅਟੈਂਡੈਂਟ ਬਲਵਿੰਦਰ ਕੌਰ ਅਤੇ ਸੁਰੱਖਿਆ ਅਧਿਕਾਰੀ ਹਾਜ਼ਰ ਸਨ।

Advertisements

ਇਸ ਮੋਕੇ ‘ਤੇ ਮਨੋਵਿਗਿਆਨੀ ਡਾਕਟਰ ਸਤਬੀਰ ਅਤੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਨੇ ਨਸ਼ਿਆਂ, ਨਸ਼ਿਆਂ ਦੀਆਂ ਕਿਸਮਾਂ, ਨਸ਼ਿਆਂ ਕਾਰਨ ਹੋਣ ਵਾਲੀਆਂ ਬਿਮਾਰੀਆਂ, ਸੁਰੱਖਿਆ ਅਤੇ ਇਲਾਜ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here