ਸੱਪ ਦੇ ਕੱਟਣ ਕਾਰਨ ਹੋਈ ਪਤੀ-ਪਤਨੀ ਦੀ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)।  ਲੁਧਿਆਣਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਸੱਪ ਦੇ ਕੱਟਣ ਕਾਰਨ ਪਤੀ ਪਤਨੀ ਦੀ ਮੌਤ ਹੋ  ਗਈ। ਸਸ਼ੀਲ ਦੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਤਿੰਨ ਬੱਚੇ ਛੱਤ ਤੇ ਸੌਂ ਗਏ, ਜਦਕਿ ਉਹ ਆਪਣੀ ਪਤਨੀ ਅਤੇ ਢਾਈ ਸਾਲ ਦੀ ਬੱਚੇ ਸਮੇਂਤ ਹੇਠਾਂ ਕਮਰੇ ਵਿੱਚ ਸੌਂ ਗਿਆ। ਕਰੀਬ 12 ਵਜੇ ਉਸਨੂੰ ਅਤੇ ਉਸਦੀ ਪਤਨੀ ਨੂੰ ਸੱਪ ਨੇ ਕੱਟ ਲਿਆ ਤੇ ਬੱਚਾ ਬੱਚ ਗਿਆ।

Advertisements

ਉਨ੍ਹਾਂ ਨੇ ਖੁਦ ਸੱਪ ਨੂੰ ਬਾਹਰ ਜਾਂਦੇ ਹੋਏ ਵੇਖਿਆ, ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ।

LEAVE A REPLY

Please enter your comment!
Please enter your name here