ਲਾਪਤਾ ਹੋਈ ਪੀਆਰਟੀਸੀ ਦੀ ਬੱਸ ਬਿਆਸ ਦਰਿਆ ਵਿੱਚ ਡੁੱਬੀ ਮਿਲੀ, ਡਰਾਈਵਰ ਦੀ ਮਿਲੀ ਲਾਸ਼, ਕੰਡਕਟਰ ਲਾਪਤਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਬੀਤੇ ਦਿਨ ਮਨਾਲੀ ਵਿੱਚ ਲਾਪਤਾ ਹੋਈ ਪੀ.ਆਰ.ਟੀ.ਸੀ.ਦੀ ਬੱਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀ.ਆਰ.ਟੀ.ਸੀ. ਦੀ ਇੱਕ ਬੱਸ ਐਤਵਾਰ ਨੂੰ ਚੰਡੀਗੜ੍ਹ ਡਿਪੂ ਤੋ ਮਨਾਲੀ ਜਾ ਰਹੀ ਸੀ। ਭਾਰੀ ਮੀਹ ਪੈਣ ਕਾਰਨ ਬੱਸ ਮਨਾਲੀ ਵਿੱਚ ਲਾਪਤਾ ਹੋ ਗਈ ਸੀ। ਜਿਸ ਤੋ ਬਾਅਦ ਬਚਾਅ ਟੀਮ ਵੱਲੋ ਲਗਾਤਾਰ ਬਚਾਅ ਕਾਰਜ਼ ਜਾਰੀ ਸੀ

Advertisements

ਜਿਸ ਤੋ ਬਾਅਦ ਅੱਜ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਘੱਟ ਹੁਣ ਤੇ ਬੱਸ ਮਨਾਲੀ ਦੇ ਬਿਆਸ ਦਰਿਆ ਵਿੱਚ ਡੁੱਬੀ ਮਿਲੀ। ਹੁਣ ਤੱਕ ਬੱਸ ਵਿੱਚੋ ਦੋ ਲਾਸ਼ਾ ਬਰਾਮਦ ਹੋਇਆ ਹੈ, ਜਿਨ੍ਹਾਂ ਨੂੰ ਪੁਲਸ ਵੱਲੋ ਕਬਜ਼ੇ ਵਿੱਚ ਲੈ ਲਿਆ ਗਿਆ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਲਾਸ਼ ਵੀ ਬਰਮਾਦ ਕਰ ਲਈ ਗਈ ਹੈ, ਜਦ ਕਿ ਕੰਡਕਟਰ ਲਾਪਤਾ ਹੈ।

LEAVE A REPLY

Please enter your comment!
Please enter your name here