ਮਨਾਲੀ ਵਿੱਚ ਫੱਟਿਆ ਬੱਦਲ, ਸੜਕਾਂ ਤੇ ਨਾਲਿਆਂ ਦਾ ਆਇਆ ਮਲਬਾ

ਮਨਾਲੀ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲ੍ਹੇ ਦੇ ਜਗਤਸੁਖ ਪਿੰਡ ਵਿੱਚ ਬੱਦਲ ਫੱਟਣ ਕਾਰਨ ਨਾਲੇ ਤੋਂ ਮਲਬਾ ਸੜਕ ਤੇ ਆ ਗਿਆ, ਜਿਸ ਕਾਰਨ ਸੜਕ ਤੇ ਜਾਮ ਲੱਗ ਗਿਆ ਅਤੇ 6 ਦੇ ਕਰੀਬ ਵਾਹਨ ਨੁਕਸਾਨੇ ਗਏ।

Advertisements

LEAVE A REPLY

Please enter your comment!
Please enter your name here