ਪ੍ਰਬੁੱਧ ਭਾਰਤ ਫਾਊਂਡੇਸ਼ਨ ਦੁਆਰਾ ਕਰਵਾਈ 14ਵੀਂ ਡਾ. ਅੰਬੇਦਕਰ ਪੁਸਤਕ ਪ੍ਰੀਖਿਆ ਹੋਈ ਸੰਪਨ

ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਸੱਚ ਫਾਉਡੇਸ਼ਨ ਦੀ ਮਦੱਦ ਨਾਲ ਸ਼੍ਰੀ ਗੁਰੂ ਰਵਿਦਾਸ ਧਾਮ ਬੱਸੀ ਖਵਾਜੂ ਹੁਸ਼ਿਆਰਪੁਰ ਵਿਖੇ ਸੈਂਟਰ ਬਣਿਆ। ਜਿਸ ਵਿਚ 54 ਵਿਦਿਅਰਥੀਆ ਨੇ ਪੇਪਰ ਦਿਤਾ। ਪੇਪਰ ਲਈ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ।

Advertisements

ਵਿਦਿਅਰਥੀਆ ਵਿੱਚ ਬਹੁਤ ਉਤਸਾਹ ਸੀ। ਜੈ ਭੀਮ ਜੈ ਭਾਰਤ ਦੇ ਨਾਰਿਆਂ ਨਾਲ ਪੇਪਰ ਦੀ ਸ਼ੁਰੂਆਤ ਅਤੇ ਸਮਾਪਤੀ ਕੀਤੀ ਗਈ। ਸੋਸਾਇਟੀ ਵਲੋਂ ਵਿਦਿਅਰਥੀਆ, ਮਾਪਿਆਂ ਅਤੇ ਸਟਾਫ ਲਈ ਸਮੋਸਾ, ਗ਼ੁਲਾਬ ਜਾਮੁਨ ਅਤੇ ਕੋਲਡਰਿਕ ਦਾ ਪ੍ਰਬੰਧ ਕੀਤਾ ਗਿਆ ਸੀ। ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰੀਖਿਆ ਸੰਪਨ ਹੋਈ। ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here