ਜੈ ਮਾਤਾ ਦੀ ਜਾਗਰਣ ਕਮੇਟੀ ਵੱਲੋ 26ਵਾ ਸਾਲਾਨਾ ਜਾਗਰਣ ਮੁਹੱਲਾ ਮੁਹੱਬਤ ਨਗਰ ਵਿਖੇ ਕਰਵਾਇਆ ਗਿਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਜੈ ਮਾਤਾ ਦੀ ਜਾਗਰਣ ਕਮੇਟੀ ਵੱਲੋ 26ਵਾ ਸਾਲਾਨਾ ਜਾਗਰਣ ਮੁਹੱਲਾ ਮੁਹੱਬਤ ਨਗਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ. ਇਸ ਮੌਕੇ ਅੰਕੁਸ਼ ਅਰੋੜਾ,ਦੀਪਕ ਕੁਮਾਰ, ਗੌਰਵ ਕੰਡਾ, ਨੀਰਜ ਵਰਮਾ, ਸਨੀ ਵਰਮਾ, ਵਿਸ਼ਾਲ ਗਾਂਧੀ, ਰਾਹੁਲ ਗਾਂਧੀ, ਪੰਮਾ, ਹੈਪੀ, ਨਿਰਵੈਰ, ਅਮਿਤ ਗੋਇਲ, ਸਚਿਨ ਬਹਿਲ, ਹਿੰਮੀ ਸਰਪੰਚ, ਸਮੀਰ, ਰਾਘਵ ਸ਼ਰਮਾ ਤੇ ਸਮੂਹ ਮੋਹਲਾਂ ਨਿਵਾਸੀ ਸੰਗਤਾਂ ਜੋਤ ਪੂਜਾ ਕਰਨ ਉਪਰੰਤ ਮਹਾਂਮਾਈ ਦੇ ਜਾਗਰਣ ਦੀ ਸ਼ੁਰੂਆਤ ਕਰਵਾਈ.ਇਸ ਮੌਕੇ ਨੀਟੂ ਚੰਚਲ ਕੈਥਲ ਵਾਲਿਆ ਨੇ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ.ਇਸ ਮੌਕੇ ਸ਼ਿਵ ਸੈਨਾ ਊਧਵ ਬਾਲ ਠਾਕਰੇ ਦੇ ਸੁਬ੍ਹਾ ਬੁਲਾਰੇ ਓਮਕਾਰ ਕਾਲੀਆ,ਅੰਕੁਸ਼ ਅਰੋੜਾ, ਗੌਰਵ ਕੰਡਾ ਨੇ ਆਏ ਹੋਏ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੁੰ ਮਹਾਂਮਾਈ ਦੀ ਚੁਨਰੀ ਦੇਕੇ ਸਨਮਾਨਿਤ ਕੀਤਾ ਗਿਆ.

Advertisements

ਇਸ ਮੌਕੇ ਐਮ ਐਲ ਏ ਰਾਣਾ ਗੁਰਜੀਤ ਸਿੰਘ,ਰਾਜਿੰਦਰ ਕੌੜਾ,ਦੀਪਕ ਸਲਵਾਨ,ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਬਿੱਟੂ, ਚੇਅਰਮੈਨ ਜੀ ਐੱਸ ਇੰਡੀਅਨ,ਡਿਪਟੀ ਮੇਅਰ ਵਿਨੋਦ ਸੂਦ, ਰਾਹੁਲ ਕੁਮਾਰ ਕੌਂਸਲਰ,ਪਰਵਿੰਦਰ ਸਿੰਘ ਢੋਟ, ਕੰਵਰ ਇਕਬਾਲ,ਸ਼ਿਵ ਸੈਨਾ ਨੇਤਾ ਦੀਪਕ ਮਦਾਨ, ਸੰਦੀਪ ਪੰਡਿਤ, ਯੋਗੇਸ਼ ਸੋਨੀ ਤੇ ਹੋਰ ਮੁਹੱਲਾ ਨਿਵਾਸੀਆਂ ਨੇ ਮਹਾਂਮਾਈ ਦੇ ਚਰਨਾ ਚ ਮੱਥਾ ਟੇਕਿਆ.ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ

LEAVE A REPLY

Please enter your comment!
Please enter your name here