ਦੱਖਣੀ ਦੁਆਰਕਾ ‘ਚ ਘਰ ਵਿੱਚ ਫੱਟਿਆਂ ਗੈਸ ਸਿਲੰਡਰ, 5 ਜ਼ਖ਼ਮੀ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਦੇ ਦੱਖਣੀ ਦੁਆਰਕਾ ਵਿੱਚ ਇੱਕ ਘਰ ਵਿੱਚ ਗੈਸ ਸਿਲੰਡਰ ਫੱਟਣ ਕਾਰਨ 5 ਲੋਕ ਅੱਗ ਵਿੱਚ ਝੁਲਸ ਗਏ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਰਾਤ ਨੂੰ ਇੱਕ ਫਲੈਟ ਵਿੱਚ ਵਾਪਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੂੰ ਮੌਕੇ ਕੇ ਭੇਜਿਆ ਗਿਆ ਅਤੇ ਕਰੀਬ 2 ਘੰਟਿਆਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ।

Advertisements

LEAVE A REPLY

Please enter your comment!
Please enter your name here