Tuesday, October 27, 2026
Home National ਮਣੀਪੁਰ ‘ਚ ਅੱਤਵਾਦੀਆਂ ਨੇ ਐੱਸਡੀਪੀਓ ਦਾ ਗੋਲੀ ਮਾਰ ਕੇ ਕੀਤਾ ਕਤਲ

ਮਣੀਪੁਰ ‘ਚ ਅੱਤਵਾਦੀਆਂ ਨੇ ਐੱਸਡੀਪੀਓ ਦਾ ਗੋਲੀ ਮਾਰ ਕੇ ਕੀਤਾ ਕਤਲ

ਮਣੀਪੁਰ (ਦ ਸਟੈਲਰ ਨਿਊਜ਼), ਪਲਕ। ਮਣੀਪੁਰ ਵਿੱਚ ਤੇਂਗਨੌਪਾਲ ਜ਼ਿਲ੍ਹੇ ਦੇ ਮੋਰੇਹ ਵਿੱਚ ਅੱਤਵਾਦੀਆਂ ਨੇ ਐੱਸਡੀਪੀਓ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਸਡੀਪੀਓ ਚਿੰਗਥਮ ਆਨੰਦ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਪੁਲਿਸ ਪਾਰਟੀ ਨਾਲ ਅੱਤਵਾਦੀਆਂ ਦੇ ਇੱਕ ਸਮੂਹ ਕੁਕੀ-ਜੋ ਭਾਈਚਾਰੇ ਦੇ ਪ੍ਰਭਾਵ ਵਾਲੇ ਸਰਹੱਦੀ ਕਸਬੇ ਵਿੱਚ ਨਵੀ ਬਣੇ ਹੈਲੀਪੈਡ ਦੇ ਨਿਰੀਖਣ ਲਈ ਗਏ ਸਨ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਜੁੱਟੀ ਹੋਈ ਹੈ।

Advertisements

LEAVE A REPLY

Please enter your comment!
Please enter your name here