Saturday, October 31, 2026
Home Latest ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਹੋਇਆ 101.50 ਰੁਪਏ ਦਾ ਵਾਧਾ

ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਹੋਇਆ 101.50 ਰੁਪਏ ਦਾ ਵਾਧਾ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਵੱਖ-ਵੱਖ ਖੇਤਰਾਂ ਵਿੱਚ ਕਮਰਸ਼ੀਅਲ ਐੱਲਪੀਜੀ ਦੇ ਰੇਟ ਵਿੱਚ ਫਿਰ ਤੋ ਵਾਧਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਦੂਜੀ ਵਾਰ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

Advertisements

ਹੁਣ ਦਿੱਲੀ ਵਿੱਚ 19 ਕਿਲੋ ਕਮਰਸ਼ੀਅਲ ਐੱਲਪੀਜੀ ਸਿਲੰਡਰ ਦਾ ਰੇਟ 1731 ਤੋ ਵੱਧ ਕੇ 1833 ਰੁਪਏ ਕਰ ਦਿੱਤਾ ਅਤੇ ਮੁਬੰਈ ਵਿੱਚ 1684 ਤੋਂ 1785.50 ਰੁਪਏ, ਕੋਲਕਾਤਾ ਵਿੱਚ 1839 ਤੋਂ 1943 ਰੁਪਏ ਅਤੇ ਚੇਨੱਈ ਵਿੱਚ 1898 ਤੋਂ 1999.50 ਰੁਪਏ ਹੋ ਗਈ ਹੈ ਅਤੇ ਖਾਣਾ ਪਕਾਉਣ ਵਾਲੇ ਘਰੇਲੂ ਸਿਲੰਡਰਾਂ ਵਿੱਚ ਕੋਈ ਬਦਲਾਅ ਨਹੀ ਆਇਆ ਹੈ।

LEAVE A REPLY

Please enter your comment!
Please enter your name here