ਡਿਪਟੀ ਕਮਿਸ਼ਨਰ ਵੱਲੋਂ ਸਹਾਇਤਾ ਦਾ ਦਿੱਤਾ ਗਿਆ ਭਰੋਸਾ

ਫਾਜ਼ਿਲਕਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਪਣੇ ਦਫਤਰ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ। ਅੱਜ ਜਦ ਕੁਝ ਦਿਵਿਆਂਗਜ਼ਨ ਆਪਣੀਆਂ ਮ੍ਰੁਸ਼ਕਲਾਂ ਲੈ ਕੇ ਮਿਲਣ ਪੁੱਜੇ ਅਤੇ ਦਫਤਰ ਤੋਂ ਬਾਹਰ ਜਾ ਕੇ ਉਨ੍ਹਾਂ ਦਾ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੂੰ ਪੰਜਾਬ ਸਰਕਾਰ ਦਿਵਿਆਂਗਜ਼ਨ ਦੀ ਭਲਾਈ ਲਈ ਯਤਨਸ਼ੀਲ ਹੈ ਤੇ ਅਨੇਕਾਂ ਹੀ ਸਹੂਲਤਾਂ ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਅੱਜ ਜੋ ਤੁਸੀਂ ਆਪਣੀਆਂ ਕੁੱਝ ਮੁਸ਼ਕਲਾਂ ਲੈ ਕੇ ਮੇਰੇ ਕੋਲ ਆਏ ਹੋ ਤੇ ਮੈਂ ਤੁਹਾਡੀ ਹਰ ਪ੍ਰਕਾਰ ਦੀ ਮਦਦ ਲਈ ਹਾਜ਼ਰ ਹਾਂ ਤੇ ਤੁਹਾਡੀ ਮੰਗ ਸਬੰਧੀ ਸਰਕਾਰ ਨੂੰ ਵੀ ਲਿਖਾਂਗੀ। 

LEAVE A REPLY

Please enter your comment!
Please enter your name here