ਫਿਲੌਰ ਵਿੱਚ ਦੀਵਾਲੀ ਦੀਆਂ ਲੜੀਆਂ ਲਗਾਉਦੇ ਸਮੇ ਨੌਜਵਾਨ ਨੂੰ ਲੱਗਿਆ ਕਰੰਟ

ਫਿਲੌਰ (ਦ ਸਟੈਲਰ ਨਿਊਜ਼),ਰਿਪੋਰਟ ਪੰਕਜ। ਫਿਲੌਰ ਗੜ੍ਹਾ ਰੋਡ ਤੇ ਘਰ ਵਿੱਚ ਦੀਵਾਲੀ ਦੀਆਂ ਲੜੀਆਂ ਲਗਾਉਦੇ ਸਮੇ ਇੱਕ ਨੌਜਵਾਨ ਨੂੰ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਨੌਜਵਾਨ ਦੀ ਪਹਿਚਾਣ ਪ੍ਰੇਮ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜੋ ਕਿ ਬਿਜਲੀ ਦਾ ਮਕੈਨਿਕ ਸੀ ਅਤੇ ਉਹ ਕਿਸੇ ਦੇ ਘਰ ਲੜੀਆ ਲਗਾਉਣ ਗਿਆ ਸੀ ਜਿੱਥੇ ਉਸਨੂੰ ਛੱਤ ਉੱਤੇ ਕਰੰਟ ਲੱਗ ਗਿਆ। ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here