ਅੰਮ੍ਰਿਤਪਾਲ ਜੇਲ੍ਹ ਵਿੱਚੋਂ ਹੀ ਲੜ੍ਹਨਗੇ ਚੋਣ, ਮਾਤਾ ਨੇ ਕੀਤਾ ਖੁਲਾਸਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਵੱਲੋ ਲੋਕ ਸਭਾ ਚੋਣਾ ਲੜ੍ਹਨ ਤੇ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਵੱਲੋ ਵੱਡਾ ਖੁਲਾਸਾ ਕੀਤਾ ਗਿਆ ਹੈ।

Advertisements

ਜਾਣਕਾਰੀ ਦਿੰਦਿਆ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਰਾਜਨੀਤੀ ਵਿੱਚ ਆਉਣਾ ਨਹੀ ਚਾਹੁੰਦੇ ਪਰ ਸੰਗਤਾਂ ਵੱਲੋ ਜ਼ਿਆਦਾ ਦਬਾਅ ਪਾਉਣ ਤੇ ਉਹ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਦੇ ਤੋਰ ਤੇ ਲੋਕ ਸਭਾ ਚੋਣ ਲੜਨਗੇ। ਮਾਤਾ ਬਲਵਿੰਦਰ ਨੇ ਸੰਗਤਾਂ ਨੂੰ ਵੱਧ ਚੜ ਕੇ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਉਹ ਬਾਹਰ ਆ ਕੇ ਨੋਜ਼ਵਾਨ ਪੀੜ੍ਹੀ ਨੂੰ ਨਸ਼ਿਆ ਤੋ ਬਚਾਅ ਸਕਣ ਅਤੇ ਉਸਦੇ ਨਾਲ ਜੇਲ ਵਿੱਚ ਬੰਦ ਸਾਥੀ ਵੀ ਬਾਹਰ ਆ ਸਕਣ।

LEAVE A REPLY

Please enter your comment!
Please enter your name here