ਆਪਸੀ ਤਕਰਾਰ ਦੇ ਚੱਲਦਿਆ ਚਚੇਰੇ ਭਰਾ ਤੇ ਚਲਾਈਆ ਤਾਬੜਤੋੜ ਗੋਲੀਆਂ, 1 ਦੀ ਮੌਤ, 2 ਜ਼ਖਮੀ

ਬਠਿੰਡਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿੱਚ ਤਾਬੜਤੋੜ ਗੋਲੀਆ ਚੱਲਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਚਚੇਰੇ ਭਰਾ ਤੇ ਆਪਸੀ ਰੰਜਿਸ਼ ਦੇ ਚੱਲਦਿਆ ਫਾਇਰਗ ਕੀਤੀ ਗਈ ਹੈ।

Advertisements

30-35 ਦੇ ਵਿਚਕਾਰ ਫਾਇਰ ਕੀਤੇ ਗਏ ਹਨ। ਇਸ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਜਾਣ ਦੀ ਖਬਰ ਮਿਲੀ ਹੈ ਜਦਿਕ ਕਰੀਬ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋ ਇੱਕ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here