ਕਾਰਪੋਰੇਸ਼ਨ ਦੀ ਮਾੜੀ ਕਾਰਗੁਜਾਰੀ ਖਿਲਾਫ ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ਼ ਮੁਜਾਹਰਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਅਤੇ ਉਨ੍ਹਾਂ ਦੀ ਟੀਮ ਵੱਲੋ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਕਾਰਪੋਰੇਸ਼ਨ ਦੀ ਕਰ ਪ੍ਰੇਸ਼ਾਨ ਵਾਲੀ ਫਲੇਕ੍ਸ ਫੂਕ ਕੇ ਰੋਸ਼ ਮੁਜਾਹਰਾ ਕੀਤਾ ਗਿਆ ਕਿਉਕਿ ਕਾਰਪੋਰੇਸ਼ਨ ਹਲਕੇ ਦੇ ਲੋਕਾਂ ਨੂੰ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ ਸਿਰਫ ਤੇ ਸਿਰਫ ਟੈਕਸ ਇਕੱਠਾ ਕਰਨ ਦੇ ਨਾਂ ਤੇ  ਡਿਕਟੇਟ ਰਸ਼ਿਪ ਚਲਾਈ ਜਾਂ ਰਹੀ ਹੈ ਟੈਕਸ ਜਬਰਨ ਇਕੱਠਾ ਕਿੱਤਾ ਜਾ ਰਿਹਾ 10 ਸਾਲਾ ਦਾ ਤੇ ਉਹ ਲਗਾਇਆ ਕਿਥੇ ਜਾਂ ਰਿਹਾ ਇਹ ਵੀ ਸ਼ੱਕ ਦੇ ਘੇਰੇ ਵਿੱਚ ਆਂਦਾ ਹੈ ਕਿਉਕਿ ਸਹੂਲਤਾਂ ਦੇ ਨਾਮ ਤੇ ਲੋਕਾਂ ਨੂੰ ਸਿਰਫ ਤਰੀਕ ਪਰ ਤਰੀਕ ਮਿਲ ਰਹੀ ਬੱਸ ਜਿਥੇ ਟ੍ਰੈਫਿਕ ਲਾਈਟਾ 28 ਲੱਖ ਰੁਪਏ ਖਰਾਬ ਕਿੱਤੇ ਜਿਸ ਦੀ ਕੋਈ ਲੋੜ ਨਹੀਂ ਸੀ ਪਰ ਉਸ ਦੇ ਵਿੱਚ ਵੀ ਪੈਸਿਆਂ ਦੇ ਕੋਈ ਨਾ ਕੋਈ ਹਰ ਫੇਰ ਜਰੂਰ ਹੋਇਆ ਇਹ ਵੀ ਗੱਲ ਸ਼ੱਕ ਦੇ ਘੇਰੇ ਵਿੱਚ ਆਂਦੀ ਹੈ ਨਾ ਸੜਕਾਂ ਬਣ ਪਾ ਰਹੀਆਂ ਨਾ ਲਾਈਟਾ ਚੱਲ ਪਾ ਰਹੀਆਂ ਨਾਜਾਇਜ਼ ਕਾਮੇਰਸ਼ਲ ਰੈਸਟੋਰੈਂਟ ਦੇ ਕਬਜ਼ੇ ਚੱਲ ਰਹੇ ਗਰੀਬ ਅਤੇ ਛੋਟੇ ਕਾਰੋਬਾਰੀ ਲਈ ਕੋਈ ਰਿਆਇਤ ਨਹੀਂ ਦੀਵਾਇਡਰਾਂ ਨੂੰ ਪਟਵਾਨ ਤੋ 7 ਦਿਨ ਬੀਤ ਜਾਨ ਤੋਬਾਦ ਕਣਕਰੀਤ ਚਕਵਾਆਇਆ ਨਹੀਂ ਜਾਂ ਰਿਹਾ ਕੋਰੋਨਾ ਕਾਲ ਦੇ ਵੀ ਟੈਕਸ ਜਦੋ ਪੂਰੇ ਭਰਤ ਵਿੱਚ ਟੈਕਸ ਮਾਫ ਸੀ ਉਹ ਵੀ ਕਪੂਰਥਲੇ ਵਿੱਚ ਵਸੂਲੇ ਗਏ

Advertisements

ਪਰ ਸੋਚਣ ਦੀ ਗੱਲ ਇਹ ਕੀ ਕਮਿਸ਼ਨਰ ਸਾਬ ਪੈਸਾ ਇਨਾ ਜਬਰਨ ਇਕੱਠਾ ਕੀਤਾ ਜਾਂ ਕਿਥੇ ਰਿਹਾ ਜੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਿਆ ਤੇ ਜਲਦੀ ਹੀ ਕਮਿਸ਼ਨਰ ਕਾਰਪੋਰੇਸ਼ਨ ਦਾ ਦਫ਼ਤਰ ਬੰਦ ਕਰ ਕੇ ਉਸ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ, ਧੀਰਜ ਨੇਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਮੋਹਿੰਦਰ ਸਿੰਘ, ਤਜਿੰਦਰ ਲਵਲੀ, ਰਾਜੇਸ਼, ਲਖਬੀਰ ਸਿੰਘ, ਸਤੀਸ਼, ਸੁਖਜਿੰਦਰ ਗਿੱਲ, ਭਰਤ ਗੁਪਤਾ, ਨਿੱਮਾ, ਉੱਤਮ, ਵਰਿੰਦਰ ਸਿੰਘ, ਗੋਲੂ, ਸਾਹਿਲ, ਰਾਹੁਲ,ਅਜੈ, ਵਿਕਰਮ  ਨਵਦੀਪ, ਹਾਜਿਰ ਸਨ

LEAVE A REPLY

Please enter your comment!
Please enter your name here