ਸਕਰੈਪ ਦੀ ਦੁਕਾਨ ਵਿੱਚ ਕੰਪ੍ਰੈਸ਼ਰ ਫੱਟਣ ਕਾਰਨ ਹੋਇਆ ਧਮਾਕਾ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਬਸੰਤ ਨਗਰ ਵਿੱਚ ਕੰਪ੍ਰੈਸ਼ਰ ਫੱਟਣ ਕਾਰਨ ਧਮਾਕਾ ਹੋਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਏਸੀ ਕੰਪ੍ਰੈਸ਼ਰ ਤੇ ਹੋਰ ਵਸਤੂਆਂ ਨੂੰ ਮੁਹੱਲਿਆਂ ਤੋਂ ਸਕਰੈਪ ਵਜੋਂ ਇੱਕਠਾ ਕੀਤਾ ਜਾਂਦਾ ਹੈ ਤੇ ਜਦੋ ਕਰਮਚਾਰੀ ਕੰਪ੍ਰੈਸ਼ਰ ਖੋਲ੍ਹ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ, ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

Advertisements

ਜਾਣਕਾਰੀ ਮੁਤਾਬਕ ਰਾਜਨ ਨਾਮਕ ਨੌਜ਼ਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

LEAVE A REPLY

Please enter your comment!
Please enter your name here