ਰੋਟਰੀ ਕਲੱਬ ਵੱਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਰੋਟਰੀ ਕਲੱਬ ਰਪਨਗਰ ਵੱਲੋਂ 21/04/2024 ਐਤਵਾਰ ਨੰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੰਡ ਸਾਹਿਬ, ਤਹਿਸੀਲ ਸ਼੍ਰੀ ਚਮਕੌਰ ਸਾਹਿਬ, ਰਪਨਗਰ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਡਾ. ਨਮਰਤਾ ਪਰਮਾਰ, ਸਾਬਕਾ ਗਵਰਨਰ ਡਾ. ਆਰ. ਐਸ. ਪਰਮਾਰ ਨੇ ਦੱਸਿਆ ਕਿ ਇਹ ਕੈਂਪ ਫੋਹਰਟਸ ਹਸਪਤਾਲ ਮੋਹਾਲੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੇ ਚੇਅਰਮੈਨ ਐਡਵੋਕਟ ਅਮਰ ਰਾਜ ਸੈਣੀ ਨੇ ਦੱਸਿਆ ਕਿ ਕੈਂਪ ਦੌਰਾਨ ਦਵਾਈਆਂ ਮੁਫਤ ਵਿੱਚ ਦਿੱਤੀਆਂ ਗਈਆਂ ਅਤੇ ਲੋੜਵੰਦ ਮਰੀਜਾਂ ਦੇ ਖੂਨ, ਸ਼ੂਗਰ ਅਤੇ ਈ.ਸੀ.ਜੀ. ਟੈਸਟ ਵੀ ਮੁਫਤ ਵਿੱਚ ਕੀਤੇ ਗਏ। ਇਸ ਕੈਂਪ ਦੌਰਾਨ ਇਲਾਕੇ ਭਰ ਵਿੱਚੋਂ 800 ਦੇ ਲਗਭਗ ਮਰੀਜਾਂ ਨੇ ਵੱਖ-ਵੱਖ ਬਮਾਰੀਆਂ ਦਾ ਚੈੱਕਅਪ ਕਰਵਾ ਕੇ ਤੇ ਮੁਫ਼ਤ ਦਵਾਈਆਂ ਪਰਾਪਤ ਕਰਕੇ ਲਾਭ ਉਠਾਇਆ ਗਿਆ।

Advertisements

ਇਸ ਮੌਕੇ ਫੋਹਰਟਸ ਹਸਪਤਾਲ ਤੋਂ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਡਾ. ਪੰਕਜ, ਡਾ. ਜਦੂ ਬਾਂਸਲ(ਮੈਡੀਸਨ), ਡਾ. ਤਰਣ ਬਾਗਲਾ, ਡਾ. ਅੰਕੁਰ, ਡਾ. ਮੰਜੂ(ਸਰਜਰੀ), ਡਾ. ਪੂਨੀਤ ਸੈਣੀ(ਮੈਡੀਸਨ), ਡਾ.ਇਕਬਾਲ ਸਿੰਘ (ਸਰਜਰੀ), ਡਾ. ਮਨਪਰੀਤ ਕੌਰ, ਡਾ. ਐਚ. ਅੇਨ. ਸ਼ਰਮਾ, ਸੈਨ(ਜਨਰਲ ਮੈਡੀਸਨ), ਡਾ. ਅੰਤਦੀਪ (ਦੰਦ) ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਫੋਹਰਟਸ ਹਸਪਤਾਲ ਦਾ ਸਟਾਫ, ਪਰਮਾਰਹਸਪਤਾਲ ਦਾ ਸਮੂਹ ਸਟਾਫ ਅਤੇ ਖਾਲਸਾ ਪਬਲਿਕ ਸੀ. ਸੈ. ਸਕੂਲ, ਜੰਡ ਸਾਹਿਬ ਦਾ ਸਟਾਫ ਵੀ ਹਾਜਸ ਸੀ। ਇਸ ਕੈਂਪ ਨੰ ਸਫਲ ਬਣਾਉਣ ਵਿੱਚ ਗੁਰਪਰੀਤ ਸਿੰਘ, ਡਾਕਟਰ ਭੀਮ ਸੈਨ ਡਾਇਰੈਕਟਰ, ਪਰੋਫੈਸਰ ਪਰਭਜੀਤ ਸਿੰਘ ਕੋ-ਚੇਅਰਮੈਨ, ਪਰਮਿੰਦਰ ਕੁਮਾਰ ਅਤੇ ਗਗਨ ਸੈਣੀ ਚੇਅਰਮੈਨ ਰ, ਸੰਜੇ ਸੂਦ ਚੇਅਰਮੈਨ ਦਵਾਈਆਂ, ਪਰਮੋਦ ਸ਼ਰਮਾ, ਸੁਧੀਰ ਸ਼ਰਮਾ, ਅਜੇ ਕੁਮਾਰ ਲੰਗਰ ਅਤੇ ਪਾਣੀ ਅਤੇ ਅਸ਼ੋਕ ਚੱਡਾ, ਨੀਤਾ ਚੱਡਾ, ਪੁਨੀਤ ਸੂਦ ,ਹਵਜੇ ਕੱਕੜ , ਜਸਹਵੰਦਰਜੀਤ ਹਸੰਘ ,ਕੁਲਵੰਤ ਹਸੰਘ ,ਤੇਜਪਾਲ ਸਿੰਘ, ਨਹਰੰਦਰ ਭੋਲਾ, ਅਮਰਜੀਤ ਚੰਦੇਲ, ਨਹਵੰਦਰ ਹਸੰਘ ,ਓ. ਪੀ. ਮਲਿੋਤਰਾ, ਸੁਮਨ ਤੇਹਜੰਦਰ ਕੌਰ ਅਤੇ ਵੰਦਨਾ ਸ਼੍ਰਮਾ ਦਾ ਪੂਰਨ ਸਹਿਯੋਗ ਦਿੱਤਾ ।

ਡਾ. ਆਰ. ਐਸ. ਪਰਮਾਰ ਨੇ ਹਾਜ਼ਰ ਲੋਕਾਂ ਨੰ ਨੇਤਰਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸੈਕਟਰੀ ਦੀ ਪਰਭਜੀਤ ਸਿੰਘ ਨੇ ਬਾਖੂਬੀ ਬਾਖੂਬੀ ਇਸ ਕੈਂਪ ਨੰ ਸਫਲ ਬਣਾਉਣ ਲਈ ਰੋਟਰੀ ਕਲੱਬ ਰਪਨਗਰ ਦੇ ਪ੍ਰਧਾਨ ਡਾ. ਨਮਰਤਾ ਪਰਮਾਰ ਅਤੇ ਡਾ. ਆਰ. ਐਸ.ਪਰਮਾਰ ਜੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਮਤੀ ਨਵਲੀਨ ਕੌਰ, ਗੁਰਦਆਰਾ ਜੰਡ ਸਾਹਿਬ ਦੇ ਪ੍ਰਧਾਨ ਜਗੀਰ ਸਿੰਘ, ਗੁਰਪ੍ਹਰਈਤ ਸਿੰਘ ਸਰਪੰਚ ਅਤੇ ਸ. ਫਤਿਹ ਸਿੰਘ ਸਰਪੰਚ ਪਿੰਡ ਫਤਿਹਪੁਰ ਅਤੇ ਗੋਪਾਲ ਸਿੰਘ ਦਾ ਧੰਨਵਾਦ ਕੀਤਾ ਹਗਆ।

LEAVE A REPLY

Please enter your comment!
Please enter your name here