Monday, October 26, 2026
Home Himachal ਪ੍ਰਧਾਨ ਮੰਤਰੀ ਮੋਦੀ ਕੰਗਨਾ ਰਣੌਤ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ, 5...

ਪ੍ਰਧਾਨ ਮੰਤਰੀ ਮੋਦੀ ਕੰਗਨਾ ਰਣੌਤ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ, 5 ਘੰਟੇ ਲਈ ਆਵਾਜਾਈ ਬੰਦ

ਹਿਮਾਚਲ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹੇ ਸਮੇਂ ਵਿੱਚ ਹਿਮਾਚਲ ਵਿੱਚ 2 ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਪਹਿਲੀ ਰੈਲੀ ਨਾਹਨ ਵਿੱਚ ਹੋਵੇਗੀ। ਇਹ ਇਲਾਕਾ ਸ਼ਿਮਲਾ ਲੋਕ ਸਭਾ ਸੀਟ ਵਿੱਚ ਆਉਂਦਾ ਹੈ। ਭਾਜਪਾ ਨੇ ਸ਼ਿਮਲਾ ਤੋਂ ਮੌਜੂਦਾ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

Advertisements

ਕਾਂਗਰਸ ਨੇ ਉਨ੍ਹਾਂ ਦੇ ਮੁਕਾਬਲੇ 6 ਵਾਰ ਦੇ ਸੰਸਦ ਮੈਂਬਰ ਕੇਡੀ ਸੁਲਤਾਨਪੁਰੀ ਦੇ ਵਿਧਾਇਕ ਵਿਨੋਦ ਸੁਲਤਾਨਪੁਰੀ ਨੂੰ ਟਿਕਟ ਦਿੱਤੀ ਹੈ। ਦੂਜੀ ਰੈਲੀ ਮੰਡੀ ਦੇ ਇਕ ਮੈਦਾਨ ਵਿੱਚ ਹੋਵੇਗੀ। ਜਿੱਥੋਂ ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

LEAVE A REPLY

Please enter your comment!
Please enter your name here