
ਪਟਿਆਲਾ(ਦ ਸਟੈਲਰ ਨਿਊਜ)। ਪਟਿਆਲਾ ਦੇ ਅਨੰਦ ਨਗਰ ਵਿਖੇ ਅੱਜ ਸਵੇਰੇ 6 ਵਜੇ ਚਾਚੇ ਨੇ ਭਤੀਜੇ ਦਾ ਤੇਜ਼ਧਾਰ ਚਾਕੂ ਨਾਲ ਕਤਲ ਕਰ ਦਿੱਤਾ।ਮ੍ਰਿਤਕ ਦੀ ਉਮਰ 14 ਸਾਲ ਦੀ ਦੱਸੀ ਜਾ ਰਹੀ ਹੈ।
Advertisements

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਤਲ ਦਾ ਕਾਰਨ ਘਰੇਲੂ ਲੜਾਈ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਅਨੁਸਾਰ ਆਰੋਪੀ ਦੇ ਫੜੇ ਜਾਣ ਮਗਰੋ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਆਵੇਗਾ।












