Sunday, October 25, 2026
Home National ਗੁਜਰਾਤ ‘ਚ ਉਦਯੋਗਿਕ ਖੇਤਰ ‘ਚ ਹੋਇਆ ਧਮਾਕਾ, 3 ਦੀ ਮੌਤ, 24 ਜ਼ਖ਼ਮੀ

ਗੁਜਰਾਤ ‘ਚ ਉਦਯੋਗਿਕ ਖੇਤਰ ‘ਚ ਹੋਇਆ ਧਮਾਕਾ, 3 ਦੀ ਮੌਤ, 24 ਜ਼ਖ਼ਮੀ

ਗੁਜਰਾਤ (ਦ ਸਟੈਲਰ ਨਿਊਜ਼)। ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਜੀਆਈਡੀਸੀ ਉਦਯੋਗਿਕ ਖੇਤਰ ਵਿੱਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 24 ਕਰਮਚਾਰੀ ਜ਼ਖ਼ਮੀ ਹੋ ਗਏ।

Advertisements

ਇਹ ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਇਸ ਨਾਲ ਨੇੜੇ ਦੀਆ ਚਾਰ ਕੰਪਨੀਆਂ ਨੂੰ ਨੁਕਸਾਨ ਪਹੁੰਚਿਆ। ਤਿੰਨ ਕਰਮਚਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਤੋਂ ਪੰਜ ਕਰਮਚਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

LEAVE A REPLY

Please enter your comment!
Please enter your name here