Monday, September 21, 2026
Home Hoshiarpur ਸਫਾਈ ਕਰਮਚਾਰੀ ਯੁਨੀਅਨ ਵੱਲੋਂ ਕੀਤੀ ਗਈ ਨਵੇਂ ਮੈਂਬਰਾਂ ਦੀ ਚੋਣ

ਸਫਾਈ ਕਰਮਚਾਰੀ ਯੁਨੀਅਨ ਵੱਲੋਂ ਕੀਤੀ ਗਈ ਨਵੇਂ ਮੈਂਬਰਾਂ ਦੀ ਚੋਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੁਨੀਅਨ ਦੀ ਕਮੇਟੀ ਬਜਾਰ ਦਫਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਜੈ ਗੋਪਾਲ ਯੂਨੀਅਨ ਦੇ ਚੇਅਰਮੈਨ ਅਤੇ ਪ੍ਰਧਾਨ ਕਰਨਜੋਤ ਆਦੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ। ਇਹਨਾਂ ਮੈਂਬਰਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਅਸੀਂ ਯੂਨੀਅਨ ਦੇ ਨਾਲ ਮੁਲਾਜ਼ਮ ਹਿੱਤਾਂ ਦੇ ਲਈ ਕੰਮ ਕਰਾਂਗੇ।

Advertisements

ਆਸ਼ੂ ਬਤਰਾ ਵਾਇਸ ਜਨਰਲ ਸਕੱਤਰ, ਬੰਟੀ ਭੱਟੀ ਸਲਾਹਕਾਰ, ਰਣਜੀਤ ਮੀਡੀਆ ਪ੍ਰਭਾਰੀ, ਮਿਸ ਟਿਨੂੰ, ਪ੍ਰੋਰਪਰ ਕੰਡਾ ਦਫਤਰੀ, ਸੀਨੀਅਰ ਮੈਂਬਰ ਰਮੇਸ਼, ਕੁਲਦੀਪ, ਰਿੱਕੀ, ਅਰੁਨ, ਸੁੱਖਵਿੰਦਰ, ਨਵੀਨ, ਸੰਨੀ, ਸਿੰਕਦਰ, ਨਿਹਾਲ ਸਮੇਤ ਵਿਕਰਮਜੀਤ ਵਾਈਸ ਪ੍ਰਧਾਨ, ਹੀਰਾ ਲਾਲ, ਦੇਵ ਕੁਮਾਰ, ਆਸ਼ੂ ਬੜੈਚ, ਸੰਨੀ ਲਹੋਰੀਆ, ਪ੍ਰਦੀਪ, ਹਰਵਿਲਾਸ, ਗੌਰਵ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here