ਬਿਮਲਾ ਦੇਵੀ ਹੋਈ ਸੇਵਾ ਮੁਕਤ, ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। 38 ਸਾਲ ਦੀ ਸੇਵਾ ਕਰਨ ਉਪਰੰਤ ਸੀਨੀਅਰ ਸਹਾਇਕ ਸ੍ਰੀਮਤੀ ਬਿਮਲਾ ਦੇਵੀ ਦੀ ਵਿਦਾਇਗੀ ਮੋਕੇ ਸਮੂਹ ਸਟਾਫ ਵੱਲੋ ਵਿਦਾਇਗੀ ਪਾਰਟੀ ਦਿੱਤੀ ਗਈ। ਵਿਭਾਗ ਵਿੱਚ ਦਿੱਤੀਆ ਗਈਆ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਿਆ ਕਿ ਉਹ ਉਹ ਮਿਹਨਤੀ ਇਮਨਾਦਾਰ ਅਤੇ ਆਪਣੇ ਕੰਮ ਪ੍ਰਤੀ ਸਮਰਪਿੱਤ ਰਹੇ  ਇਹੀ ਹੀ ਕਾਰਨ ਹੈ ਕਿ ਉਹਨਾਂ ਦੀ ਇੱਕ ਥਾਂ 34 ਸਾਲ ਦੀਆਂ ਸੇਵਾਵਾਂ ਤੇ ਦਿੱਤੀਆ ਹਨ ਉਹਨਾ ਦੀ ਰਿਟਾਇਰਮੈਂਟ ਤੇ ਬਾਅਦ ਚੰਗੀ ਸਿਹਤ ਅਤੇ ਸਮਾਜ ਪ੍ਰਤੀ ਆਪਣੀਆਂ ਯੋਗਦਾਨ ਦੇਣ ਦੀ ਆਸ ਪ੍ਰਗਟਾਈ ।

Advertisements

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜੇਸ਼ ਗਰਗ, ਡਾ. ਜੀ.ਐਸ. ਕਪੂਰ, ਡਾ. ਸੇਵਾ ਸਿੰਘ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆਂ ਅਫਸਰ ਗੁਰਜੀਸ਼ ਕੋਰ, ਸੁਪਰਡੈਟ ਰਜਿੰਦਰ ਕੋਰ, ਸੁਖਜਿੰਦਰ ਕੋਰ, ਸੁਮਨ ਸੇਠੀ, ਆਸ਼ਾ ਰਾਣੀ, ਮਨਦੀਪ ਕੋਰ,  ਰੁਪਿੰਦਰਜੀਤ ਕੋਰ, ਪਰਮਜੀਤ ਕੋਰ,  ਸਤਪਾਲ, ਭੁਪਿੰਦਰ ਸਿੰਘ, ਇਸੰਪੈਕਟਰ ਰਣਜੀਤ ਸਿੰਘ, ਸੋਮਨਾਥ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here